ਚੰਡੀਗੜ੍ਹ : ਕਿਰਨ ਖੇਰ ਨੂੰ ਝਟਕਾ, ਬਾਂਸਲ ਤੋਂ 472 ਵੋਟਾਂ ਨਾਲ ਪਿੱਛੇ
Thursday, May 23, 2019 - 02:28 PM (IST)

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਤੋਂ ਲਗਾਤਾਰ ਲੀਡ ਕਰ ਰਹੀ ਭਾਜਪਾ ਉਮੀਦਵਾਰ ਕਿਰਨ ਖੇਰ ਨੂੰ ਝਟਕਾ ਲੱਗਿਆ ਹੈ। ਪੰਜਵੇਂ ਰਾਊਂਡ ਦੌਰਾਨ ਕਿਰਨ ਖੇਰ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਤੋਂ 472 ਵੋਟਾਂ ਨਾਲ ਪਿੱਛੇ ਰਹਿ ਗਈ ਹੈ।