ਸਰਕਾਰੀ ਸਕੂਲ ਦੀ ਕੰਧ ''ਤੇ ਲਿਖੇ ਖ਼ਾਲਿਸਤਾਨ ਦੇ ਨਾਅਰੇ
Thursday, Mar 08, 2018 - 06:59 AM (IST)
ਨਾਭਾ (ਭੁਪਿੰਦਰ ਭੂਪਾ) - ਬਾਜ਼ੀਗਰ ਬਸਤੀ ਅਲੌਹਰਾਂ ਗੇਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬਾਹਰ ਕੰਧ 'ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਅਤੇ ਰਾਏਸ਼ੁਮਾਰੀ 2020 ਦੇ ਨਾਅਰੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਨਾਅਰਿਆਂ ਕਾਰਨ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਜਦੋਂ ਕੋਤਵਾਲੀ ਇੰਚਾਰਜ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਸ਼ਰਾਰਤੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
Related News
ਸਾਢੇ ਚਾਰ ਸਾਲਾਂ ''ਚ 2 ਸਕੂਲ ਖੁੱਲ੍ਹਣਾ ਤੇ 7 ਬੰਦ ਹੋਣਾ ''ਆਪ'' ਦੀ ਫੇਲ੍ਹ ''ਸਿੱਖਿਆ ਕ੍ਰਾਂਤੀ'' ਦਾ ਸਬੂਤ : ਢਿੱਲੋਂ
