ਡਰਾਈਵਰਾਂ, ਆਪਰੇਟਰਾਂ, ਕਾਰ ਮਕੈਨਿਕਾਂ, ਇਲੈਕਟ੍ਰੀਸ਼ੀਅਨਾਂ ਤੇ ਹੋਰ ਕਾਮਿਆਂ ਦੀ Europe ਤੇ Gulf ਦੇਸ਼ਾਂ ’ਚ ਭਾਰੀ ਮੰਗ

09/18/2023 10:42:13 PM

ਜਲੰਧਰ (ਬਿਊਰੋ)– Europe ਤੇ Gulf ਦੇਸ਼ਾਂ ’ਚ ਕੰਮ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖ਼ਬਰ। Dubai ਦੀ ਵੱਡੀ ਕੰਪਨੀ Dubai Taxi Corporation ਨੂੰ ਲੋੜ ਹੈ ਭਾਰਤੀ ਲਾਇਸੰਸ ਵਾਲੇ Car Drivers ਦੀ। Kuwait ਦੀ ਮਸ਼ਹੂਰ ਕੰਪਨੀ Integrated Logistics ਨੂੰ ਲੋੜ ਹੈ ਭਾਰਤੀ ਹੈਵੀ ਲਾਇਸੰਸ ਵਾਲੇ Crane Operators ਦੀ। Qatar ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ ਕਤਰ ਦੇ ਵੈਲਿਡ ਜਾਂ ਐਕਸਪਾਇਰੀ ਲਾਇਸੰਸ ਵਾਲੇ Crane Operators ਦੀ। Dubai ਦੀ ਮਸ਼ਹੂਰ ਕੰਪਨੀ Transgaurd ਨੂੰ ਲੋੜ ਹੈ Security Guards, Aircraft Cleaner, Airport Loader, Waiter, Cleaner, Kitchen Steward ਦੀ। Dubai ਦੀ ਮਸ਼ਹੂਰ ਕੰਪਨੀ Shapoorji Pallonji Group ਨੂੰ ਲੋੜ ਹੈ– Electricians, Plumbers, Pipe Fitters, Ductman And Insulators ਦੀ। Slovakia ਦੀ ਵੱਡੀ ਕਾਰ ਕੰਪਨੀ ਨੂੰ ਲੋੜ ਹੈ Car Factory Helper, Car Welder ਤੇ Line Operators ਦੀ। Serbia Europe ਲਈ ਵੱਡੀ Food Delivery Company ਨੂੰ ਲੋੜ ਹੈ Bike Delivery Boys ਦੀ। Romania ’ਚ Car Company ਨੂੰ ਲੋੜ ਹੈ Car ਦੇ Auto Electrician, Auto Mechanic, Plumber, Auto Painter, Auto Denter, Auto Parts Operator (Store) ਦੀ। Saudi Arabia ਦੀ ਵੱਡੀ ਕੰਪਨੀ ਨੂੰ ਲੋੜ ਹੈ Van Delivery Drivers ਦੀ, ਜਿਨ੍ਹਾਂ ਕੋਲ Saudi ਦਾ ਵੈਲਿਡ ਜਾਂ ਐਕਸਪਾਇਰੀ ਹੈਵੀ ਡਰਾਈਵਿੰਗ ਲਾਇਸੰਸ ਹੋਵੇ ਤੇ ਨਾਲ ਹੀ FMCG ’ਚ ਕੰਮ ਕਰਨ ਦਾ ਤਜਰਬਾ ਹੋਵੇ। ਵਿਸਥਾਰ ਜਾਣਕਾਰੀ ਲਈ ਅਖੀਰ ਤਕ ਪੜ੍ਹੋ ਇਹ ਪੂਰੀ ਖ਼ਬਰ–

Dubai ਦੀ ਮਸ਼ਹੂਰ Dubai Taxi Corporation ਨੂੰ ਲੋੜ ਹੈ ਭਾਰਤੀ Car Driving Licence ਵਾਲੇ ਮੁੰਡਿਆਂ ਦੀ। ਜਿਨ੍ਹਾਂ ਦੀ ਉਮਰ 23 ਤੋਂ 45 ਸਾਲ ਹੋਵੇ। Clean Shave, No Tattoo। 10ਵੀਂ ਪਾਸ ਹੋਣ। ਤਨਖ਼ਾਹ 2000 Dirham (44,000 ਭਾਰਤੀ ਰੁਪਏ) + ਕਮਿਸ਼ਨ। ਇਸ ਦੀ Interview 23 ਸਤੰਬਰ ਨੂੰ Jalandhar ’ਚ ਹੋਵੇਗੀ। ਜਾਣ ਦੇ ਚਾਹਵਾਨ ਵਧੇਰੀ ਜਾਣਕਾਰੀ ਲਈ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ +91 77079-30303, +91 98883-47348, +91 78888-63933, Landline Number : 0181-4650333.

Kuwait ਦੀ ਮਸ਼ਹੂਰ ਕੰਪਨੀ Integrated Logistics ਨੂੰ ਲੋੜ ਹੈ ਭਾਰਤੀ ਹੈਵੀ ਲਾਇਸੰਸ ਵਾਲੇ Crane Operators ਦੀ। ਤਨਖ਼ਾਹ 150-240 KD, ਰਹਿਣਾ ਕੰਪਨੀ ਵਲੋਂ। ਇਸ ਦੀ Interview 26 ਸਤੰਬਰ ਨੂੰ ਜਲੰਧਰ ’ਚ ਹੋਵੇਗੀ।

Qatar ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ ਕਤਰ ਦੇ ਵੈਲਿਡ ਜਾਂ ਐਕਸਪਾਇਰੀ ਲਾਇਸੰਸ ਵਾਲੇ Crane Operators ਦੀ। ਤਨਖ਼ਾਹ 2400 Dirham, ਰਹਿਣਾ ਕੰਪਨੀ ਵਲੋ। ਉਮਰ 26 ਤੋਂ 42 ਸਾਲ। ਜਾਣ ਦੇ ਚਾਹਵਾਨ ਆਪਣੇ ਸਾਰੇ ਡਾਕੂਮੈਂਟਸ ਹੇਠ ਲਿਖੇ ਨੰਬਰ ’ਤੇ Whatsapp ਕਰਨ ਜਾਂ ਵਧੇਰੀ ਜਾਣਕਾਰੀ ਲਈ ਕਾਲ ਕਰੋ +91 77079-30303, +91 98883-47348, +91 78888-63933, Landline Number : 0181-4650333.

Dubai ਦੀ ਮਸ਼ਹੂਰ ਕੰਪਨੀ Transgaurd ਨੂੰ ਲੋੜ ਹੈ Security Guards (Good English), Aircraft Cleaner, Airport Loader, Waiter, Cleaner, Kitchen Steward ਦੀ। ਵਧੀਆ ਤਨਖ਼ਾਹ ਤੇ ਓਵਰਟਾਈਮ, ਰਹਿਣਾ ਕੰਪਨੀ ਵਲੋਂ। ਉਮਰ 21 ਤੋਂ 38 ਸਾਲ। ਇਸ ਦੀ Interview 21 ਸਤੰਬਰ ਨੂੰ ਜਲੰਧਰ ’ਚ ਹੋਵੇਗੀ।

Dubai ਦੀ ਮਸ਼ਹੂਰ ਕੰਪਨੀ Shapoorji Pallonji Group ਨੂੰ ਲੋੜ ਹੈ–
Electricians
Plumbers
Pipe Fitters
Ductman
Insulators

ਇਸ ਦੀ ਤਨਖ਼ਾਹ 950-1350 Dirham ਹੋਵੇਗੀ। ਉਮਰ 21 ਤੋਂ 45 ਸਾਲ। 8 ਘੰਟੇ ਡਿਊਟੀ, ਹਫ਼ਤੇ ’ਚ 6 ਦਿਨ ਕੰਮ। ਇਸ ਦੀ Interview 21 ਸਤੰਬਰ ਨੂੰ ਜਲੰਧਰ ’ਚ ਹੋਵੇਗੀ।

Serbia Europe ਲਈ ਵੱਡੀ Food Delivery Company ਨੂੰ ਲੋੜ ਹੈ Bike Delivery Boys ਦੀ, ਜਿਨ੍ਹਾਂ ਕੋਲ 2 ਸਾਲ ਦਾ Delivery ਦਾ ਤਜਰਬਾ ਹੋਵੇ ਤੇ Electronic Bike ਤੇ Navigation ਚਲਾਉਣਾ ਜਾਣਦੇ ਹੋਣ। ਚੰਗੀ ਅੰਗਰੇਜ਼ੀ ਆਉਣੀ ਲਾਜ਼ਮੀ। ਉਮਰ 30 ਸਾਲ ਤੋਂ ਘੱਟ ਹੋਵੇ। ਇਨ੍ਹਾਂ ਦੀ ਤਨਖ਼ਾਹ 450-500 Euro ਹੋਵੇਗੀ। ਰਹਿਣਾ ਕੰਪਨੀ ਵਲੋਂ ਦਿੱਤਾ ਜਾਵੇਗਾ। ਜਾਣ ਦੇ ਚਾਹਵਾਨ ਵਧੇਰੀ ਜਾਣਕਾਰੀ ਲਈ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ +91 77079-30303, +91 98883-47348, +91 78888-63933, Landline Number : 0181-4650333.

Slovakia ਦੀ ਵੱਡੀ ਕਾਰ ਕੰਪਨੀ ਨੂੰ ਲੋੜ ਹੈ ਹੇਠ ਲਿਖੇ ਕਾਮਿਆਂ ਦੀ–

1. Car Factory Worker
ਤਨਖ਼ਾਹ 900 Euro, ਉਮਰ 45 ਸਾਲ ਜਾਂ ਇਸ ਤੋਂ ਘੱਟ

2. Car Welder
ਤਨਖ਼ਾਹ 3840-5760 Euro, ਉਮਰ 50 ਸਾਲ ਜਾਂ ਇਸ ਤੋਂ ਘੱਟ, ਆਈ. ਟੀ./ਡਿਪਲੋਮਾ ਹੋਣਾ ਲਾਜ਼ਮੀ

3. Line Operator
ਤਨਖ਼ਾਹ 950-1000 Euro, ਉਮਰ 45 ਸਾਲ ਜਾਂ ਇਸ ਤੋਂ ਘੱਟ, 10ਵੀਂ ਪਾਸ ਜ਼ਰੂਰੀ

ਇਨ੍ਹਾਂ ਸਾਰਿਆਂ ਨੂੰ ਚੰਗੀ ਅੰਗਰੇਜ਼ੀ ਬੋਲਣੀ ਆਉਂਦੀ ਹੋਵੇ, Car Service Station ’ਚ ਘੱਟ ਤੋਂ ਘੱਟ 2 ਸਾਲ ਦਾ ਤਜਰਬਾ ਹੋਣਾ ਜ਼ਰੂਰੀ। ਰਹਿਣਾ ਕੰਪਨੀ ਵਲੋਂ ਦਿੱਤਾ ਜਾਵੇਗਾ। ਜਾਣ ਦੇ ਚਾਹਵਾਨ ਵਧੇਰੀ ਜਾਣਕਾਰੀ ਲਈ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ +91 77079-30303, +91 98883-47348, +91 78888-63933, Landline Number : 0181-4650333.

Romania ਦੀ ਵੱਡੀ Car Company ਨੂੰ ਲੋੜ ਹੈ ਕਾਰ ਦੇ Auto Electrician, Auto Mechanic, Plumber, Auto Painter, Auto Denter, Auto Parts Operator (Store) ਦੀ। ਇਨ੍ਹਾਂ ਦੀ ਤਨਖ਼ਾਹ 700 Euro ਹੋਵੇਗੀ। ਰਹਿਣਾ ਤੇ ਖਾਣਾ ਕੰਪਨੀ ਵਲੋਂ ਦਿੱਤਾ ਜਾਵੇਗਾ। ਚੰਗੀ ਅੰਗਰੇਜ਼ੀ ਆਉਣੀ ਲਾਜ਼ਮੀ। ਉਮਰ 30 ਸਾਲ ਜਾਂ ਇਸ ਤੋਂ ਵੱਧ ਹੋਵੇ ਤੇ 5 ਸਾਲ ਦਾ ਤਜਰਬਾ ਹੋਵੇ। ਜਾਣ ਦੇ ਚਾਹਵਾਨ ਵਧੇਰੀ ਜਾਣਕਾਰੀ ਲਈ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ +91 77079-30303, +91 98883-47348, +91 78888-63933, Landline Number : 0181-4650333.

Saudi ਦੀ ਵੱਡੀ FMCG ਕੰਪਨੀ ਨੂੰ ਲੋੜ ਹੈ Van Delivery Drivers ਦੀ, ਜਿਨ੍ਹਾਂ ਕੋਲ ਘੱਟ ਤੋਂ ਘੱਟ FMCG ਕੰਪਨੀ ਦਾ 2 ਸਾਲ ਦਾ ਤਜਰਬਾ ਹੋਵੇ ਤੇ Saudi ਦਾ ਵੈਲਿਡ ਜਾਂ ਐਕਸਪਾਇਰੀ ਹੈਵੀ ਜਾਂ ਲਾਈਟ ਡਰਾਈਵਿੰਗ ਲਾਇਸੰਸ ਹੋਵੇ। ਤਨਖ਼ਾਹ 3000 Saudi Riyal ਤੇ ਕਮਿਸ਼ਨ। ਜਾਣ ਦੇ ਚਾਹਵਾਨ ਵਧੇਰੀ ਜਾਣਕਾਰੀ ਲਈ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ +91 77079-30303, +91 98883-47348, +91 78888-63933, Landline Number : 0181-4650333.

ਨੋਟ
ਜਾਣ ਦੇ ਇੱਛੁਕ ਸੱਜਣ ਆਪਣੇ ਸਾਰੇ ਡਾਕੂਮੈਂਟਸ ਹੇਠ ਲਿਖੀ ਈ-ਮੇਲ ਆਈ. ਡੀ. ’ਤੇ ਭੇਜਣ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 8, +91 78888-63933, Landline Number : 0181-4650333, Email : teamshraman@gmail.com, ਏਜੰਟ ਵੀ ਸੰਪਰਕ ਕਰ ਸਕਦੇ ਹਨ। ਵੈੱਬਸਾਈਟ www.shramanoverseas.com

Shraman Overses, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
Approved by Govt. of India Ministry of External Affairs.
Licence No. B-2385/PUN/PER/100/5/9810/2021

ਪਾਠਕਾਂ ਨੂੰ ਸਲਾਹ
ਵਿਦੇਸ਼ ’ਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ।


Rahul Singh

Content Editor

Related News