ਨਗਰ ਪੰਚਾਇਤ ਬਿਲਗਾ ਦੇ ਕਾਰਜ ਸਾਧਕ ਅਫਸਰ ਨੂੰ ਦਿੱਤਾ ਮੰਗ-ਪੱਤਰ

Tuesday, Apr 16, 2019 - 04:14 AM (IST)

ਨਗਰ ਪੰਚਾਇਤ ਬਿਲਗਾ ਦੇ ਕਾਰਜ ਸਾਧਕ ਅਫਸਰ ਨੂੰ ਦਿੱਤਾ ਮੰਗ-ਪੱਤਰ
ਜਲੰਧਰ (ਇਕਬਾਲ)-ਬਿਲਗਾ ਲੋਕ ਭਲਾਈ ਮੰਚ ਵਲੋਂ ਸੁਰਿੰਦਰ ਕੁਮਾਰ ਅਗਰਵਾਲ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਬਿਲਗਾ ਨੂੰ ਨਗਰ ਬਿਲਗਾ ਦੀਆਂ ਸਮੱਸਿਆਵਾਂ ਦੇ ਸਬੰਧ ’ਚ ਮੰਗ-ਪੱਤਰ ਦਿੱਤਾ ਗਿਆ, ਜਿਸ ਵਿਚ ਨਗਰ ਬਿਲਗਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਕਾਮਰੇਡ ਸੰਤੋਖ ਸਿੰਘ ਬਿਲਗਾ , ਗੁਰਨਾਮ ਸਿੰਘ ਜੱਖੂ, ਸੁਰਿੰਦਰ ਪਾਲ ਬਿਲਗਾ, ਸੁਖਜਿੰਦਰ ਸਿੰਘ, ਕੁਲਦੀਪ ਬਿਲਗਾ, ਪਿਆਰਾ ਸਿੰਘ, ਗੁਰਮੀਤ ਕੌਰ ਮੈਂਬਰ ਨਗਰ ਪੰਚਾਇਤ ਬਿਲਗਾ ਆਦਿ ਹਾਜ਼ਰ ਸਨ ।

Related News