ਸੀਨੀਅਰ ਡਿਪਟੀ ਮੇਅਰ ਨੇ ਸ਼ੁਰੂ ਕਰਵਾਏ ਵਿਕਾਸ ਕਾਰਜ

Friday, Mar 08, 2019 - 04:31 AM (IST)

ਸੀਨੀਅਰ ਡਿਪਟੀ ਮੇਅਰ ਨੇ ਸ਼ੁਰੂ ਕਰਵਾਏ ਵਿਕਾਸ ਕਾਰਜ
ਜਲੰਧਰ (ਖੁਰਾਣਾ)–ਨਗਰ ਨਿਗਮ ਦੀ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੇ ਅੱਜ ਆਪਣੇ ਵਾਰਡ ਨੰਬਰ 39 ਵਿਚ 38 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਇਆ। ਇਸ ਮੌਕੇ ਉਨ੍ਹਾਂ ਨਾਲ ਬਾਬਾ ਗੁਰਭੇਜ ਸਿੰਘ, ਰਮੇਸ਼ ਕਲੇਰ, ਜੈਪਾਲ, ਸਟੀਵਨ ਰੱਤੂ, ਸੈਮੁਅਲ ਮਸੀਹ, ਕਮਲਦੀਨ, ਮਨੋਹਰ ਲਾਲ, ਅਸ਼ਵਨੀ ਬਿੱਟੂ, ਹਰਮੇਸ਼ਜੱਸਲ, ਰਾਜੂ ਰੱਤੂ, ਬਬਲੂ, ਰੇਸ਼ਮ ਕੌਰ, ਗਿਆਨ ਚੰਦ, ਦਲਜੀਤ, ਗਗਨ ਤੇ ਮੁਕੇਸ਼ ਆਦਿ ਮੌਜੂਦ ਸਨ।ਉਨ੍ਹਾਂ ਦੱਸਿਆ ਕਿ 38 ਲੱਖ ਰੁਪਏ ਦੀ ਲਾਗਤ ਨਾਲ ਕਈ ਸੜਕਾਂ ਨੂੰ ਨਵਾਂ ਬਣਾਇਆ ਜਾਵੇਗਾ ਤੇ ਬਾਕੀ ਵਿਕਾਸ ਦੇਕੰਮ ਵੀ ਜਲਦੀ ਕਰਵਾਏ ਜਾਣਗੇ।

Related News