ਜਗ ਬਾਣੀ ਐਪ ਹੋਈ ਅਪਡੇਟ, ਪੂਰੀ ਦੁਨੀਆ ਤੱਕ ਪਹੁੰਚਣਾ ਹੁਣ ਹੋਰ ਵੀ ਆਸਾਨ
Tuesday, Feb 09, 2016 - 09:00 PM (IST)

ਜਲੰਧਰ— ''ਜਗ ਬਾਣੀ'' ਆਪਣੇ ਪਾਠਕਾਂ ਨੂੰ ਪੰਜਾਬੀ ਦੀਆਂ ਨਵੇਕਲੀਆਂ ਤੇ ਪ੍ਰਮੁੱਖ ਖਬਰਾਂ ਦੇਣ ਲਈ ਅਵੱਲ ਨੰਬਰ ''ਤੇ ਰਹਿੰਦਾ ਹੈ, ਜਿਸ ਨਾਲ ਪਾਠਕ ਕਿਤੇ ਵੀ ਬੈਠੇ ਪੂਰੀ ਦੁਨੀਆ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹਨ। ਹੁਣੇ ਹੀ ਆਪਣੇ ਫੋਨ ਦੇ ਪਲੇਅ ਸਟੋਰ ਜਾਂ ਐਪ ਸਟੋਰ ''ਚ ਜਾ ਕੇ ਜਗ ਬਾਣੀ ਐਪ ਨੂੰ ਅਪਡੇਟ ਕਰੋ ਤੇ ਦੁਨੀਆ ਦੇ ਕੋਨੇ-ਕੋਨੇ ਦੀਆਂ ਖਬਰਾਂ ਦੀ ਜਾਣਕਾਰੀ ਹਾਸਲ ਕਰੋ।