''ਜਗ ਬਾਣੀ'' ਨਿਊਜ਼ਰੂਮ ਲਾਈਵ ਰਾਹੀਂ ਜਾਣੋ ਅੱਜ ਦੀਆਂ ਖਾਸ ਖਬਰਾਂ

Thursday, Jul 02, 2020 - 09:04 PM (IST)

ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 'ਜਗ ਬਾਣੀ' ਨਿਊਜ਼ਰੂਮ ਲਾਈਵ ਰਾਹੀਂ ਅੱਜ ਦੀਆਂ ਖਾਸ ਖਬਰਾਂ। ਇਸ ਦੌਰਾਨ ਅਸੀਂ ਦਿਨ ਭਰ ਦੀਆਂ ਖਾਸ ਖਬਰਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ। ਦੇਸ਼-ਵਿਦੇਸ਼ ਦੀਆਂ ਖਬਰਾਂ ਜਾਣਨ ਲਈ ਕਰੋ 'ਜਗ ਬਾਣੀ ਐਪ ਡਾਊਨਲੋਡ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਰੋ ਕਲਿੱਕ- 

https://play.google.com/store/apps/details?id=com.jagbani

ਇਨ੍ਹਾਂ ਖਬਰਾਂ ਦੀ ਪੂਰੀ ਜਾਣਕਾਰੀ ਜਾਨਣ ਲਈ ਦੇਖੋ 'ਜਗ ਬਾਣੀ' ਨਿਊਜ਼ਰੂਮ ਲਾਈਵ

- ਟਕਸਾਲੀ ਤੇ ਅਕਾਲੀ ਦਲ 'ਚ ਪੈ ਰਹੀ ਹੈ ਫੁੱਟ

- ਅਨੁਪਮ ਖੇਰ ਨੇ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਚਾਰੇ ਸ਼ਬਦਾਂ ਨਾਲ ਛੇੜਛਾੜ

- ਬਠਿੰਡਾ ਥਰਮਲ ਪਲਾਂਟ ਸਾਢੇ 50 ਸਾਲਾਂ ਬਾਅਦ ਕੀਤਾ ਜਾਵੇਗਾ ਢਹਿ-ਢੇਰੀ

- ਗੁਰਪਤਵੰਤ ਸਿੰਘ ਪੰਨੂੰ ਸਮੇਤ 9 ਲੋਕ ਭਾਰਤ ਸਰਕਾਰ ਨੇ ਐਲਾਨੇ ਅੱਤਵਾਦੀ

- ਐੱਮ. ਐੱਸ. ਪੀ. ਖਤਮ ਨਹੀਂ ਹੋਣ ਦੇਵਾਂਗੇਛ: ਹਰਸਿਮਰਤ ਬਾਦਲ

- ਕੇਸਗੜ੍ਹ ਸਾਹਿਬ : ਐੱਸ. ਜੀ. ਪੀ. ਸੀ. ਦੇ ਮੈਂਬਰਾਂ ਵੱਲੋਂ ਲੰਗਰ ਦੀਆਂ ਸਬਜ਼ੀਆਂ 'ਚ ਘੁਟਾਲਾ

- ਭਾਜਪਾ ਨੂੰ ਮਿਲਣੀਆਂ ਚਾਹੀਦੀਆਂ ਹਨ ਅਕਾਲੀ ਦਲ ਤੋਂ ਜ਼ਿਆਦਾ ਸੀਟਾਂ : ਕਾਲੀਆ

- ਪੰਜਾਬ 'ਚ ਕੋਰੋਨਾ ਵਾਇਰਸ ਦੇ ਅੱਜ 30 ਮਾਮਲੇ ਆਏ ਸਾਹਮਣੇ

 


author

Bharat Thapa

Content Editor

Related News