''ਜਗ ਬਾਣੀ'' ਨਿਊਜ਼ਰੂਮ ਲਾਈਵ ਰਾਹੀਂ ਜਾਣੋ ਅੱਜ ਦੀਆਂ ਖਾਸ ਖਬਰਾਂ

Monday, Jun 15, 2020 - 08:41 PM (IST)

ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 'ਜਗ ਬਾਣੀ' ਨਿਊਜ਼ਰੂਮ ਲਾਈਵ ਰਾਹੀਂ ਅੱਜ ਦੀਆਂ ਖਾਸ ਖਬਰਾਂ। ਇਸ ਦੌਰਾਨ ਅਸੀਂ ਦਿਨ ਭਰ ਦੀਆਂ ਖਾਸ ਖਬਰਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ। ਦੇਸ਼-ਵਿਦੇਸ਼ ਦੀਆਂ ਖਬਰਾਂ ਜਾਣਨ ਲਈ ਕਰੋ 'ਜਗ ਬਾਣੀ ਐਪ ਡਾਊਨਲੋਡ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਰੋ ਕਲਿੱਕ- 

https://play.google.com/store/apps/details?id=com.jagbani

ਇਨ੍ਹਾਂ ਖਬਰਾਂ ਦੀ ਪੂਰੀ ਜਾਣਕਾਰੀ ਜਾਨਣ ਲਈ ਦੇਖੋ 'ਜਗ ਬਾਣੀ' ਨਿਊਜ਼ਰੂਮ ਲਾਈਵ

- ਭਾਜਪਾ ਨਾਲ ਗੱਲਬਾਤ ਕਰਨ ਲਈ ਤਿਆਰ ਹੋਏ ਟਕਸਾਲੀ

- ਪੰਜਾਬ 'ਚ ਦੁਬਾਰਾ ਮੁਕੰਮਲ ਲਾਕਡਾਊਨ ਦੀ ਤਿਆਰੀ 

- ਕਿਸਾਨੀ 'ਤੇ ਲਾਕਡਾਊਨ ਲਾਉਣ ਦੀ ਤਿਆਰੀ 'ਚ ਮੋਦੀ ਸਰਕਾਰ : ਜਾਖੜ

- ਗਡਕਰੀ ਦੇ ਕਿਸਾਨ ਵਿਰੋਧੀ ਬਿਆਨ 'ਤੇ ਕਾਂਗਰਸ ਚੁੱਕਣ ਲੱਗੀ ਸਵਾਲ 

- ਕੋਰੋਨਾ ਵਾਇਰਸ : ਪੰਜਾਬ 'ਚ ਵੱੱਧ ਰਿਹੈ ਕੋਰੋਨਾ ਦਾ ਕਹਿਰ

- ਪਾਣੀ ਦੀ ਕਿੱਲਤ ਕਿਸਾਨਾਂ ਲਈ ਬਣੀ ਵੱਡੀ ਮੁਸੀਬਤ 

- ਸੁਸ਼ਾਂਤ ਸਿੰਘ ਰਾਜਪੂਤ ਵਲੋਂ ਖੁਦਕੁਸ਼ੀ ਕਰਨ ਦੀ ਕੀ ਹੋ ਸਕਦੀ ਹੈ ਵਜ੍ਹਾ

 


author

Bharat Thapa

Content Editor

Related News