'ਜਗ ਬਾਣੀ' ਨਿਊਜ਼ਰੂਮ ਲਾਈਵ ਰਾਹੀਂ ਜਾਣੋ ਅੱਜ ਦੀਆਂ ਖਾਸ ਖਬਰਾਂ

Monday, Jun 08, 2020 - 10:00 PM (IST)

ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 'ਜਗ ਬਾਣੀ' ਨਿਊਜ਼ਰੂਮ ਲਾਈਵ ਰਾਹੀਂ ਅੱਜ ਦੀਆਂ ਖਾਸ ਖਬਰਾਂ। ਇਸ ਦੌਰਾਨ ਅਸੀਂ ਦਿਨ ਭਰ ਦੀਆਂ ਖਾਸ ਖਬਰਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ। ਦੇਸ਼-ਵਿਦੇਸ਼ ਦੀਆਂ ਖਬਰਾਂ ਜਾਣਨ ਲਈ ਕਰੋ 'ਜਗ ਬਾਣੀ ਐਪ ਡਾਊਨਲੋਡ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਰੋ ਕਲਿੱਕ- 

https://play.google.com/store/apps/details?id=com.jagbani

ਇਨ੍ਹਾਂ ਖਬਰਾਂ ਦੀ ਪੂਰੀ ਜਾਣਕਾਰੀ ਜਾਨਣ ਲਈ ਦੇਖੋ 'ਜਗ ਬਾਣੀ' ਨਿਊਜ਼ਰੂਮ ਲਾਈਵ

- ਬੰਟੀ ਰੋਮਾਣਾ ਬਣੇ ਯੂਥ ਅਕਾਲੀ ਦਲ ਵਿੰਗ ਦੇ ਪ੍ਰਧਾਨ

- ਖਾਲਿਸਤਾਨ ਦਾ ਮੁੱਦਾ ਫਿਰ ਗਰਮਾਇਆ, ਸਰਕਾਰ ਦੇਵੇ ਖਾਲਿਸਤਾਨ ਤਾਂ ਕਿਉਂ ਨਹੀਂ ਲਵਾਂਗੇ : ਹਰਪ੍ਰੀਤ ਸਿੰਘ 

- ਅੰਮ੍ਰਿਤਸਰ 'ਚ ਕੋਰੋਨਾ ਨਾਲ 8 ਮਹੀਨੇ ਦੀ ਬੱਚੀ ਸਮੇਤ 3 ਦੀ ਮੌਤ

- ਆਨਲਾਈਨ ਸਟੱਡੀ ਲਈ ਸਮਾਰਟ ਫੋਨ ਨਾ ਹੋਣ ਕਾਰਨ ਮਾਨਸਾ 'ਚ ਇਕ ਬੱਚੀ ਨੇ ਦਿੱਤੀ ਜਾਨ

- ਅੱਜ 8 ਜੂਨ ਤੋਂ ਮਿਲੀ ਧਾਰਮਿਕ ਸਥਾਨ ਤੇ ਹੋਰ ਸਥਾਨਾਂ ਨੂੰ ਖੋਲਣ 'ਚ ਛੂਟ 


author

Bharat Thapa

Content Editor

Related News