ਹੁਸ਼ਿਆਰਪੁਰ 'ਚ ਇਕ ਘਰ 'ਚੋਂ ਮਿਲੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ

Thursday, Jun 28, 2018 - 12:52 AM (IST)

ਹੁਸ਼ਿਆਰਪੁਰ 'ਚ ਇਕ ਘਰ 'ਚੋਂ ਮਿਲੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਹੁਸ਼ਿਆਰਪੁਰ— ਇਥੋਂ ਦੇ ਗੜੀ 'ਚ ਇਕ ਘਰ 'ਚੋਂ ਅੱਜ ਲਾਸ਼ ਮਿਲਣ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਘਰ 'ਚੋਂ ਲਾਸ਼ ਮਿਲਣ ਉਪਰੰਤ ਪੁਲਸ ਨੂੰ ਇਸ ਬਾਰੇ 'ਚ ਸੂਚਨਾ ਦਿੱਤੀ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਤਿਲਕਰਾਜ ਦੇ ਵਜੋਂ ਹੋਈ ਹੈ। ਪੁਲਸ ਸਿਟੀ ਥਾਣਾ ਵਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। PunjabKesariਫਿਲਹਾਲ ਅਜੇ ਲਾਸ਼ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਲਾਸ਼ ਘਰ 'ਚ ਕਿਸ ਤਰ੍ਹਾਂ ਆਈ ਹੈ। ਪੁਲਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari


Related News