ਪੰਜਾਬ ''ਚ ਫਾਇਰਮੈਨਾਂ ਦੀ ਭਰਤੀ ਬਾਰੇ ਹਾਈਕੋਰਟ ਦਾ ਵੱਡਾ ਫ਼ੈਸਲਾ
Friday, Jan 16, 2026 - 03:41 PM (IST)
ਚੰਡੀਗੜ੍ਹ : ਪੰਜਾਬ 'ਚ ਫਾਇਰਮੈਨ ਦੀ ਭਰਤੀ ਸਬੰਧੀ ਹੈਰਾਨ ਕਰਦੀ ਗੱਲ ਸਾਹਮਣੇ ਆਈ ਹੈ। ਦਰਅਸਲ ਫਾਇਰਮੈਨ ਲਈ ਰੱਖੀਆਂ ਅਸਾਮੀਆਂ 'ਚੋਂ ਔਰਤਾਂ ਦੀਆਂ 461 ਅਸਾਮੀਆਂ ਲਈ ਕਿਸੇ ਵੀ ਮਹਿਲਾ ਉਮੀਦਵਾਰ ਨੇ ਯੋਗਤਾ ਪੂਰੀ ਨਹੀਂ ਕੀਤੀ।
ਇਸ ਕਾਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਹੁਕਮ ਜਾਰੀ ਕਰਦਿਆਂ ਇਹ ਸਾਰੀਆਂ ਸੀਟਾਂ ਪੁਰਸ਼ ਉਮੀਦਵਾਰਾਂ ਨੂੰ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ।
