ਪੰਜਾਬ ਸਰਕਾਰ ਵਲੋਂ 8 ਤਹਿਸੀਲਦਾਰਾਂ ਦੇ ਤਬਾਦਲੇ

01/01/2020 8:22:19 PM

ਚੰਡੀਗੜ੍ਹ,(ਭੁੱਲਰ)-ਪੰਜਾਬ ਸਰਕਾਰ ਤੇ ਮਾਲ ਵਿਭਾਗ ਵੱਲੋਂ ਅੱਜ 8 ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਤਬਾਦਲਾ ਆਦੇਸ਼ਾਂ ਅਨੁਸਾਰ ਅਰਵਿੰਦ ਪ੍ਰਕਾਸ਼ ਵਰਮਾ ਨੂੰ ਬਦਲ ਕੇ ਗੁਰਦਾਸਪੁਰ ਤੋਂ ਪਠਾਨਕੋਟ, ਸੁਖਬੀਰ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ, ਜੈਤ ਕੁਮਾਰ ਨੂੰ ਜਲਾਲਾਬਾਦ ਤੋਂ ਸ੍ਰੀ ਮੁਕਤਸਰ ਸਾਹਿਬ, ਕਰਨ ਗੁਪਤਾ ਨੂੰ ਲੁਧਿਆਣਾ ਵੈਸਟ ਤੋਂ ਲੁਧਿਆਣਾ ਸੈਂਟਰਲ, ਲਕਸ਼ੇ ਕੁਮਾਰ ਨੂੰ ਲੁਧਿਆਣਾ ਸੈਂਟਰਲ ਤੋਂ ਲੁਧਿਆਣਾ ਵੈਸਟ, ਪਵਨ ਕੁਮਾਰ ਨੂੰ ਬੁਢਲਾਡਾ ਤੋਂ ਫਾਜ਼ਿਲਕਾ, ਕੁਲਦੀਪ ਸਿੰਘ ਨੂੰ ਕਲਾਨੌਰ ਤੋਂ ਰੂਪਨਗਰ ਅਤੇ ਸੁਰਿੰਦਰਪਾਲ ਨੂੰ ਰੂਪਨਗਰ ਤੋਂ ਪੀ.ਡਬਲਯੂ. ਜਲੰਧਰ ਲਾਇਆ ਗਿਆ ਹੈ। ਪਠਾਨਕੋਟ ਤੋਂ ਤਬਦੀਲ ਕੀਤੇ ਗਏ ਅਰਵਿੰਦ ਸਲਵਾਨ ਨੂੰ ਆਪਣੀ ਹਾਜ਼ਰੀ ਚੰਡੀਗੜ੍ਹ ਵਿਖੇ ਹੈੱਡਕੁਆਰਟਰ ਮਾਲ ਤੇ ਅਮਲਾ ਸ਼ਾਖਾ-1 'ਚ ਦੇਣ ਲਈ ਕਿਹਾ ਗਿਆ ਹੈ।


Related News