GNA ਯੂਨੀਵਰਸਿਟੀ ''ਚ ਵਿਦਿਆਰਥੀਆਂ ਲਈ ਭਵਿੱਖ ਬਣਾਉਣ ਦਾ ਸੁਨਿਹਰੀ ਮੌਕਾ

Saturday, May 26, 2018 - 04:50 PM (IST)

ਜਲੰਧਰ— ਬੀ.ਟੈਕ ਕਰਨ ਵਾਲੇ ਵਿਦਿਆਰਥੀਆਂ ਲਈ ਜੀ.ਐੱਨ.ਏ. ਯੂਨੀਵਰਸਿਟੀ ਸੁਨਿਹਰੀ ਮੌਕਾ ਲੈ ਕੇ ਆਈ ਹੈ। ਜਿਹੜੇ ਵਿਦਿਆਰਥੀ ਮਕੈਨੀਕਲ ਅਤੇ ਆਟੋਮੈਸ਼ਨ ਇੰਜੀਨਿਅਰਿੰਗ ਦਾ ਕੋਰਸ ਕਰਨਾ ਚਾਹੁੰਦੇ ਹਨ ਉਹ ਇਸ ਯੂਨੀਵਰਸਿਟੀ 'ਚ ਦਾਖਲਾ ਲੈ ਸਕਦੇ ਹਨ। ਜੀ ਐੱਨ ਏ ਯੂਨੀਵਰਸਿਟੀ 'ਚ ਮਕੈਨੀਕਲ ਅਤੇ ਆਟੋਮੈਸ਼ਨ ਇੰਜੀਨਿਅਰਿੰਗ ਦੇ ਕੋਰਸ ਵੀ ਕਰਵਾਏ ਜਾ ਰਹੇ ਹਨ। ਜਿਸ 'ਚ ਵਿਦਿਆਰਥੀਆਂ ਨੂੰ ਵਾਤਾਵਰਣ ਸੰਬੰਧੀ ਸਿੱਖਿਆ ਵੀ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਰੋਬੋਟਿਕ ਸਿਸਟਮਸ ਬਾਰੇ ਵੀ ਦੱਸਿਆ ਜਾਵੇਗਾ। ਇਸ ਦੇ ਨਾਲ ਹੀ ਤਕਨੀਕੀ ਜਾਣਕਾਰੀ ਵੀ ਦਿੱਤੀ ਜਾਵੇਗੀ। ਇਸ ਲਈ ਵਿਦਿਆਰਥੀਆਂ ਲਈ ਸੁਨਿਹਰੀ ਮੌਕਾ ਹੈ ਕਿ ਉਹ ਇਸ ਯੂਨੀਵਰਸਿਟੀ 'ਚ ਦਾਖਲਾ ਲੈਣ ਅਤੇ ਆਪਣੇ ਕਰੀਅਰ ਨੂੰ ਨਵੀਆਂ ਬੁਲੰਦੀਆਂ ਉੱਤੈ ਲੈ ਜਾਣ। 


Related News