ਪਿੰਡ ਦੀ ਗਲੀ ''ਚ ਪ੍ਰੇਮਿਕਾ ਦਾ ਚਾੜ੍ਹਿਆ ਕੁਟਾਪਾ, ਗੁੱਸੇ ''ਚ ਆਈ ਨੇ ਕਰਤਾ ਕਾਂਡ

03/31/2016 4:27:27 PM

ਮਾਹਿਲਪੁਰ : ਇੱਥੋਂ ਦੇ ਪਿੰਡ ਕਲੇਵਾਲ ਭਗਤੋਂ ''ਚ ਇਕ ਕੁੜੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ 22 ਸਾਲਾਂ ਦੀ ਕੁੜੀ ਦੀ ਆਪਣੇ ਪ੍ਰੇਮੀ ਨਾਲ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ, ਜਿਸ ਤੋਂ ਬਾਅਦ ਉਸ ਦੇ ਪ੍ਰੇਮੀ ਨੇ ਉਸ ਦੇ ਹੀ ਪਿੰਡ ਦੀ ਗਲੀ ''ਚ ਉਸ ਨੂੰ ਕੁੱਟਣਾ ਸ਼ੁਰੂ ਦਿੱਤਾ। ਇਸ ਤੋਂ ਬਾਅਦ ਗੁੱਸੇ ''ਚ ਆਈ ਪ੍ਰੇਮਿਕਾ ਨੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਨੇ ਉਸ ਦੇ ਪ੍ਰੇਮੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 

Babita Marhas

News Editor

Related News