ਹੁਸ਼ਿਆਰਪੁਰ ''ਚ ਵੱਡਾ ਹਾਦਸਾ! ਪਤੀ-ਪਤਨੀ ਸਣੇ ਬਿਸਤ ਦੋਆਬ ਨਹਿਰ ''ਚ ਡਿੱਗੀ ਫਾਰਚੂਨਰ ਗੱਡੀ
Monday, Dec 29, 2025 - 07:37 PM (IST)
ਹੁਸ਼ਿਆਰਪੁਰ/ਮੇਹਟਿਆਣਾ (ਅਮਰੀਕ)- ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਮੇਹਟਿਆਣਾ ਦੇ ਨਜ਼ਦੀਕ ਬਿਸਤ ਦੁਆਬਾ ਨਹਿਰ ਦੇ ਵਿੱਚ ਇਕ ਫਾਰਚੂਨਰ ਗੱਡੀ ਪਲਟ ਗਈ। ਨਹਿਰ ਦੇ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਗੱਡੀ ਦਾ ਸ਼ੀਸ਼ਾ ਤੋੜ ਕੇ ਪਤੀ-ਪਤਨੀ ਗੱਡੀ ਵਿਚੋਂ ਬਾਹਰ ਨਿਕਲੇ। ਦੱਸ ਦਈਏ ਕਿ ਆਏ ਦਿਨ ਹੀ ਇਥੇ ਹਾਦਸੇ ਹੁੰਦੇ ਰਹਿੰਦੇ ਹਨ ਪਰ ਅੱਜ ਦਾ ਹਾਦਸਾ ਧੁੰਦ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਦੋਵੇਂ ਪਤੀ-ਪਤਨੀ ਨੂੰ ਨੇੜੇ ਸਥਿਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! Alert ਜਾਰੀ, ਮੌਸਮ ਵਿਭਾਗ ਨੇ ਕੀਤੀ 2 ਜਨਵਰੀ ਤੱਕ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
