ਚੰਡੀਗੜ੍ਹ ਦੀ ਰੇਹੜੀ ਮਾਰਕਿਟ ''ਚ ਛਾਪਾ, ਵੱਡੀ ਗਿਣਤੀ ''ਚ ''ਵਿਦੇਸ਼ੀ ਸਿਗਰਟਾਂ'' ਬਰਾਮਦ

Thursday, Nov 07, 2019 - 02:20 PM (IST)

ਚੰਡੀਗੜ੍ਹ ਦੀ ਰੇਹੜੀ ਮਾਰਕਿਟ ''ਚ ਛਾਪਾ, ਵੱਡੀ ਗਿਣਤੀ ''ਚ ''ਵਿਦੇਸ਼ੀ ਸਿਗਰਟਾਂ'' ਬਰਾਮਦ

ਚੰਡੀਗੜ੍ਹ (ਕੁਮਾਰ, ਕੁਲਦੀਪ) : ਚੰਡੀਗੜ੍ਹ ਕ੍ਰਾਈਮ ਬ੍ਰਾਂਚ ਅਤੇ ਚੰਡੀਗੜ੍ਹ ਹੈਲਥ ਤੰਬਾਕੂ ਕੰਟਰੋਲਰ ਵਲੋਂ ਵੀਰਵਾਰ ਨੂੰ ਸੈਕਟਰ-15 ਦੀ ਰੇਹੜੀ ਮਾਰਕਿਟ 'ਚ ਸਿਗਰਟ ਵਿਕਰੇਤਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਵੱਡੀ ਗਿਣਤੀ 'ਚ ਗੈਰ ਕਾਨੂੰਨੀ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਗਈਆਂ ਹਨ।

author

Babita

Content Editor

Related News