ਵਿਦਿਆਰਥੀ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Sunday, Apr 14, 2019 - 03:18 PM (IST)

ਫਿਰੋਜ਼ਪੁਰ (ਕੁਮਾਰ)—ਫਿਰੋਜ਼ਪੁਰ ਦੇ ਐੱਸ.ਬੀ.ਐੱਸ ਸਟੇਟ ਟੈਕਨੀਕਲ ਕੈਂਪਸ 'ਚ 21 ਸਾਲਾ ਵਿਦਿਆਰਥੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਨੀਸ਼ ਮਹਿਤਾ ਵਾਸੀ ਜ਼ਿਲਾ ਔਰੰਗਾਬਾਦ ਦੇ ਪਿੰਡਗੋਖੁਲ ਭੀਗਾ ਬਿਹਾਰ ਜੋ ਬੀ.ਟੈੱਕ ਮੈਕੇਨੀਕਲ ਦਾ ਵਿਦਿਆਰਥੀ ਸੀ। ਆਪਣੇ ਹੋਸਟਲ ਦੇ ਦੋਸਤ ਦੇ ਰੂਮ 'ਚ ਪੱਖੇ ਨਾਲ ਲਟਕਦੀ ਹੋਈ ਉਸ ਦੀ ਲਾਸ਼ ਮਿਲੀ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।