ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜੱਥੇਬੰਦਕ ਢਾਂਚੇ ਦਾ ਵਿਸਥਾਰ

Wednesday, Aug 18, 2021 - 11:01 AM (IST)

ਚੰਡੀਗੜ੍ਹ (ਅਸ਼ਵਨੀ) : ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜੱਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ। ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨਾਲ ਜੁੜੇ ਜਿਹੜੇ ਮਿਹਨਤੀ ਨੌਜਵਾਨਾਂ ਨੂੰ ਜੱਥੇਬੰਦਕ ਢਾਂਚੇ ਵਿਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਜਗਦੀਪ ਸਿੰਘ ਲਹਿਲ ਨੂੰ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ। ਜਿਨ੍ਹਾਂ ਨੌਜਵਾਨ ਆਗੂਆਂ ਨੂੰ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿਚ ਰਣਜੀਤ ਸਿੰਘ ਸੋਨੂੰ, ਜਸਕੀਰਤ ਸਿੰਘ ਸੁਲਤਾਨਵਿੰਡ, ਤਜਿੰਦਰ ਸਿੰਘ ਸੋਨੀ ਜਾਗਲ, ਹਰਜਿੰਦਰ ਸਿੰਘ ਖੁਸਾ, ਗੁਰਮੇਲ ਸਿੰਘ ਲੱਖੇਵਾਲੀ, ਮਨਿੰਦਰਜੀਤ ਸਿੰਘ ਰਿੰਕਾ, ਜਸਦੀਪ ਸਿੰਘ ਜੱਜ, ਐਡਵੋਕੇਟ ਅਮਨਪ੍ਰੀਤ ਸਿੰਘ ਬਸੋਲੀ ਸ਼ਾਮਲ ਹਨ।

ਜਨਰਲ ਸਕੱਤਰ : ਨਵਦੀਪ ਸਿੰਘ ਜਿੰਮੀ ਵਾਲੀਆ, ਸੁਖਰਾਜ ਸਿੰਘ, ਬਿਕਰਮ ਸਿੰਘ ਹੁੰਦਲ, ਸੁਖਪਾਲ ਸਿੰਘ ਉਰੰਗ, ਜਗਜੀਤ ਸਿੰਘ ਦੌਲਤਪੁਰ, ਅਜੇ ਸ਼ਰਮਾ, ਮਨਜੀਤ ਸਿੰਘ ਢਿਲਵਾਂ, ਹਰਜਿੰਦਰ ਸਿੰਘ ਦੁੱਕਾ, ਸਰਬਜੀਤ ਸਿੰਘ ਖੱਟੜਾ, ਧਰਮਿੰਦਰ ਸਿੰਘ ਕੋਟਲੀ, ਹਰਦੀਪ ਸਿੰਘ ਕਤਲੌਰ, ਅਵਨੀਤ ਸਿੰਘ ਢੀਂਡਸਾ, ਹਰਜਿੰਦਰ ਸਿੰਘ ਮੁੱਦੋ, ਸੁਖਦੇਵ ਸਿੰਘ ਸਿੱਧੂ, ਜਸਪਾਲ ਮੰਗਲਾ, ਗਗਨਦੀਪ ਸਿੰਘ ਸਿੱਧੂ, ਹਰਿੰਦਰ ਸਿੰਘ ਇਸੇਵਾਲ, ਜਗਮੀਤ ਸਿੰਘ ਨਾਨਕਪੁਰਾ, ਐਡਵੋਕੇਟ ਅਮਨਜੋਤ ਸਿੰਘ ਗੋਹਲਵੜੀਆ ਅਤੇ ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ।

ਮੀਤ ਪ੍ਰਧਾਨ: ਚਮਨਦੀਪ ਸਿੰਘ ਗੋਲਡੀ, ਸੁਖਦੀਪ ਸਿੰਘ ਰੋੜ੍ਹੀ, ਸੁਖਦੀਪ ਸਿੰਘ ਭੰਮ, ਬਲਰਾਜ ਸਿੰਘ ਵਿੱਠਵਾਂ, ਸੁਰਿੰਦਰ ਸਿੰਘ ਭੰਮ, ਪ੍ਰਭਦਿਆਲ ਸਿੰਘ ਸਰਜਾ, ਵਿਜੈ ਕੁਮਾਰ, ਕਾਬਲ ਸਿੰਘ ਕਿਲਾ ਜੀਵਨ, ਜਸਬੀਰ ਸਿੰਘ, ਜਸਪਿੰਦਰ ਸਿੰਘ ਬਾਬਾ ਬਕਾਲਾ, ਬਲਵਿੰਦਰ ਸਿੰਘ ਢੱਲਗੁੱਚ, ਕਰਨਵੀਰ ਸਿੰਘ ਕੋਹਲੀ, ਮਨਪ੍ਰੀਤ ਸਿੰਘ ਮਨੀ ਗਿੱਲ, ਗੁਰਿੰਦਰ ਸਿੰਘ ਗਗਨ, ਹਰਪ੍ਰੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਮਲੋਟ, ਗੁਰਬਿੰਦਰ ਸਿੰਘ ਫੁਲੇਵਾਲ, ਸੁਖਪ੍ਰੀਤ ਸਿੰਘ ਮਾਛੀ ਭੁਗਰਾ, ਰਾਮ ਡੇਲੂ ਮਹਿਰਾਜਪੁਰ, ਮਨੀ ਬਹਿਲ, ਪਰਵਿੰਦਰ ਸਿੰਘ ਤਸਿੰਬਲੀ, ਮੁਹੰਮਦ ਇਰਸ਼ਾਦ, ਹਰਵਿੰਦਰ ਸ਼ਰਮਾ, ਇਕਬਾਲ ਸਿੰਘ ਸੰਧੂ, ਉਮੇਸ਼ ਕੁਮਾਰ ਨਰੂਲਾ, ਨਵਨੀਤ ਸਿੰਘ ਦਿਆਲਪੁਰ, ਜਗਦੀਪ ਸਿੰਘ ਸੋਨੂੰ, ਗੁਰਿੰਦਰਜੀਤ ਸਿੰਘ ਰੂੰਮੀ, ਰਮਨਪ੍ਰੀਤ ਸਿੰਘ ਭੰਡਾਰੀ, ਡੀਪੂ ਘਈ, ਮਨਜਿੰਦਰ ਸਿੰਘ ਖੁਰਮਾਨੀਆ, ਸਰਨਜੀਤ ਸਿੰਘ ਚੱਬਾ, ਗਗਨਦੀਪ ਸਿੰਘ ਲਖਾਰੀ, ਜੋਧਬੀਰ ਸਿੰਘ ਅਟਾਰੀ, ਅਮਨਪ੍ਰੀਤ ਸਿੰਘ ਚਾਵਲਾ ਅਤੇ ਇੰਦਰਜੀਤ ਸਿੰਘ ਕੰਗ।

ਸਕੱਤਰ : ਲਖਵੀਰ ਸਿੰਘ ਲੱਖਾ, ਗੁਰਵਿੰਦਰ ਸਿੰਘ ਲਾਲੀ ਲਾਇਲਪੁਰੀ, ਅਮਨਦੀਪ ਸਿੰਘ ਖਾਰਾ, ਦਵਿੰਦਰਪਾਲ ਸਿੰਘ ਮੰਗਾ, ਜੁਗਰਾਜ ਸਿੰਘ ਧਾਮੀ, ਅਭਿਸ਼ੇਕ ਸਿੰਘੀ, ਗੁਰਪ੍ਰੀਤ ਸਿੰਘ ਮਾਨਾਂਵਾਲਾ, ਜੁਗਰਾਜ ਸਿੰਘ ਸਚੰਦਰ, ਹਰਸ਼ਰਨ ਸਿੰਘ, ਹਰਮਨਪ੍ਰੀਤ ਸਿੰਘ, ਕਾਰਜ ਸਿੰਘ, ਇੰਦਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ।

ਯੂਥ ਵਿੰਗ ਦੇ ਸੰਯੁਕਤ ਸਕੱਤਰ 
ਨਿਸ਼ਾਨ ਸਿੰਘ, ਰਾਣਾ ਰਣਬੀਰ ਜੰਡਿਆਲਾ ਗੁਰੂ, ਜਸਰੂਪ ਸਿੰਘ ਹੁੰਦਲ, ਹਰਮਦੀਪ ਸਿੰਘ ਰੰਧਾਵਾ, ਹਰਸ਼ ਸ਼ਰਮਾ, ਤਜਿੰਦਰਪਾਲ ਸਿੰਘ, ਵਨਿੰਦਰ ਸਿੰਘ, ਲਵਜੀਤ ਸਿੰਘ, ਹਰਜਿੰਦਰ ਸਿੰਘ, ਕਰਨਬੀਰ ਸਿੰਘ, ਰਤਨੇਸ਼ ਬਾਂਸਲ, ਬੀਰ ਇੰਦਰ ਪਾਲ ਸਿੰਘ ਲੱਕੀ, ਨਵਦੀਪ ਸਿੰਘ ਗਗਨ, ਜਸਪਾਲ ਸਿੰਘ ਮੱਲ੍ਹੀ, ਬਲਵਿੰਦਰ ਸਿੰਘ ਬਿੰਦਰ ਸੰਧੂ, ਸਰਬਜੀਤ ਸਿੰਘ ਢਿੱਲੋਂ, ਹਰਭਿੰਦਰ ਸਿੰਘ ਸੀਲ, ਗੁਰਸੇਵਕ ਸਿੰਘ, ਸੁਖਵੀਰ ਸਿੰਘ, ਗੁਰਜੀਤ ਸਿੰਘ, ਪ੍ਰਗਟ ਸਿੰਘ, ਦੇਵੀ ਦਿਆਲ, ਬਲਬੀਰ ਸਿੰਘ ਭੰਗੂ, ਦਵਿੰਦਰ ਸਿੰਘ ਕਾਕਾ, ਕਮਲ ਚਾਵਲਾ, ਕੰਵਲਜੀਤ ਸਿੰਘ, ਗੁਰਬਖਸ਼ੀਸ ਸਿੰਘ ਬੇਦੀ ਦੇ ਨਾਮ ਸ਼ਾਮਿਲ ਹਨ ਅਤੇ ਜ਼ਿਲਾ ਬਰਨਾਲਾ ਦੇ ਹਲਕਾ ਬਰਨਾਲਾ ਤੋਂ ਨੀਰਜ ਗਰਗ ਨੂੰ ਯੂਥ ਵਿੰਗ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ।       


Anuradha

Content Editor

Related News