ਚੋਣ ਕਮਿਸ਼ਨ ਵਲੋਂ ਆਬਕਾਰੀ ਵਿਭਾਗ ਦੇ 2 ETO ਤੇ 6 ਇੰਸਪੈਕਟਰ ਤਬਦੀਲ

04/09/2019 9:40:58 PM

ਚੰਡੀਗੜ੍ਹ,(ਬੁਲੰਦ): ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਅੱਜ ਵੀ ਚੋਣ ਕਮਿਸ਼ਨ ਵਲੋਂ ਆਬਕਾਰੀ ਵਿਭਾਗ ਦੇ 2 ਈ. ਟੀ. ਓ. ਤੇ 6 ਇੰਸਪੈਕਟਰਾਂ ਦਾ ਤਬਾਦਲਾ ਕੀਤਾ ਗਿਆ ਹੈ। ਜਿਨ੍ਹਾਂ 'ਚ ਈ. ਟੀ. ਓ. ਨੀਰਜ ਸ਼ਰਮਾ ਤੇ ਈ. ਟੀ. ਓ ਦੀਵਾਨ ਚੰਦ, ਇੰਸਪੈਕਟਰ ਰਮਨ ਭਗਤ, ਇੰਸਪੈਕਟਰ ਬਿਕਰਮਜੀਤ ਭੁੱਲਰ, ਇੰਸਪੈਕਟਰ ਰਵਿੰਦਰ ਸਿੰਘ, ਇੰਸਪੈਕਟਰ ਪ੍ਰਸ਼ੋਤਮ ਪਠਾਨੀਆ, ਇੰਸਪੈਕਟਰ ਸੁਨੀਲ ਕੰਡਾ ਤੇ ਇੰਸਪੈਕਟਰ ਦੀਪਕ ਸ਼ਰਮਾ ਸ਼ਾਮਲ ਹਨ।


Related News