ਅੱਲ੍ਹਾ ਦੇ ਸਜਦੇ ''ਚ ਝੁਕੇ ਹਜ਼ਾਰਾਂ ਸਿਰ, ਗਲੇ ਮਿਲ ਕੇ ਦਿੱਤੀ ਵਧਾਈ

Thursday, Jun 06, 2019 - 01:15 PM (IST)

ਅੱਲ੍ਹਾ ਦੇ ਸਜਦੇ ''ਚ ਝੁਕੇ ਹਜ਼ਾਰਾਂ ਸਿਰ, ਗਲੇ ਮਿਲ ਕੇ ਦਿੱਤੀ ਵਧਾਈ

ਚੰਡੀਗੜ੍ਹ : ਈਦ-ਉਲ-ਫਿਤਰ ਮੌਕੇ ਸ਼ਹਿਰ ਦੀਆਂ ਮਸਜਿਦਾਂ 'ਚ ਨਮਾਜ਼ ਅਦਾ ਕਰਨ ਵਾਲਿਆਂ ਦੀ ਕਾਫੀ ਭੀੜ ਰਹੀ। ਸ਼ਹਿਰ ਦੀਆਂ 15 ਮਸਜਿਦਾਂ 'ਚ ਸਵੇਰੇ 8.30 ਵਜੇ ਤੋਂ 9 ਵਜੇ ਦਰਮਿਆਨ ਨਮਾਜ਼ ਅਦਾ ਕੀਤੀ ਗਈ।

PunjabKesari

ਇਸ ਦੌਰਾਨ ਜਿੱਥੇ ਲੋਕਾਂ ਨੇ ਪਰਿਵਾਰ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ, ਉੱਥੇ ਹੀ ਸਮਾਜ 'ਚ ਸੁੱਖ-ਸ਼ਾਂਤੀ ਬਣੀ ਰਹੇ, ਇਸ ਲਈ ਵੀ ਦੁਆ ਕੀਤੀ।

PunjabKesari

ਜਾਮਾ ਮਸਜਿਦ ਸੈਕਟਰ-20 'ਚ ਨਮਾਜ਼ ਆਦ ਕਰਨ ਲਈ ਸਭ ਤੋਂ ਵੱਧ ਭੀੜ ਦੇਖਣ ਨੂੰ ਮਿਲੀ। ਸੈਕਟਰ-20 ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ 3 ਹਜ਼ਾਰ ਲੋਕ ਨਮਾਜ਼ ਲਈ ਆਏ ਹੋਏ ਸਨ।  


author

Babita

Content Editor

Related News