ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ

Wednesday, Nov 01, 2017 - 03:58 AM (IST)

ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ

ਅੰਮ੍ਰਿਤਸਰ,   (ਜ. ਬ.)-  ਛਾਪਾਮਾਰੀ ਦੌਰਾਨ ਪੁਲਸ ਨੇ ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ਾਂ ਨੂੰ ਕਾਬੂ ਕੀਤਾ ਹੈ।   ਥਾਣਾ ਮਜੀਠਾ ਦੀ ਪੁਲਸ ਨੇ 15000 ਮਿ. ਲੀ. ਸ਼ਰਾਬ ਸਮੇਤ ਸਲਾਮੀ ਮਸੀਹ ਵਾਸੀ ਟਰਪਈ, ਮਹਿਤਾ ਥਾਣੇ ਦੀ ਪੁਲਸ ਨੇ ਚਾਲੂ ਭੱਠੀ, 25 ਕਿਲੋ ਲਾਹਣ, 2250 ਮਿ. ਲੀ. ਸ਼ਰਾਬ ਸਮੇਤ ਸੁਖਵਿੰਦਰ ਸਿੰਘ ਵਾਸੀ ਜਲਾਲ, ਥਾਣਾ ਕੰਬੋਅ ਦੀ ਪੁਲਸ ਨੇ 38 ਬੋਤਲਾਂ ਸ਼ਰਾਬ ਸਮੇਤ ਸਰਵਣ ਸਿੰਘ ਵਾਸੀ ਜੇਠੂਵਾਲ, ਥਾਣਾ ਸੁਲਤਾਨਵਿੰਡ ਦੀ ਪੁਲਸ ਨੇ 3 ਗ੍ਰਾਮ ਹੈਰੋਇਨ ਸਮੇਤ ਸਰਬਜੀਤ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਸੁਲਤਾਨਵਿੰਡ, 12 ਬੋਤਲਾਂ ਕੈਸ਼ ਵਿਸਕੀ ਸਮੇਤ ਨਿਸ਼ਾਨ ਸਿੰਘ ਵਾਸੀ ਭਕਨਾ ਕਲਾਂ ਨੂੰ ਕਾਬੂ ਕਰ ਕੇ ਪੁਲਸ ਨੇ ਵੱਖ-ਵੱਖ ਮਾਮਲੇ ਦਰਜ ਕਰ ਲਏ।


Related News