ਫਾਜ਼ਿਲਕਾ ਦੇ ਸਰਹੱਦੀ ਇਲਾਕੇ 'ਚ ਦਿਖਾਈ ਦਿੱਤੀ ਡਰੋਨ, BSF ਨੇ ਕੀਤੀ ਫਾਇਰਿੰਗ

Sunday, Oct 30, 2022 - 02:25 AM (IST)

ਫਾਜ਼ਿਲਕਾ ਦੇ ਸਰਹੱਦੀ ਇਲਾਕੇ 'ਚ ਦਿਖਾਈ ਦਿੱਤੀ ਡਰੋਨ, BSF ਨੇ ਕੀਤੀ ਫਾਇਰਿੰਗ

ਫਾਜ਼ਿਲਕਾ (ਸੁਨੀਲ ਨਾਗਪਾਲ) : ਜ਼ਿਲ੍ਹੇ ਦੇ ਸਰਹੱਦੀ ਇਲਾਕੇ 'ਚ ਡਰੋਨ ਦੀ ਮੂਵਮੈਂਟ ਦਿਖਾਈ ਦਿੱਤੀ ਹੈ, ਜਿਸ ਤੋਂ ਬਾਅਦ ਬੀ.ਐੱਸ. ਐੱਫ. ਵੱਲੋਂ ਫਾਇਰਿੰਗ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਸੀਨੀਅਰ ਪੁਲਸ ਅਧਿਕਾਰੀ ਮੋਹਨ ਲਾਲ ਨੇ ਦੱਸਿਆ ਕਿ ਪਰਸੋਂ ਰਾਤ ਵੀ ਡਰੋਨ ਦੀ ਹਲਚਲ ਦਿਖਾਈ ਦਿੱਤੀ ਸੀ, ਜਿਸ ਕਰਕ ਬੀ.ਐੱਸ.ਐੱਫ. ਵੱਲੋਂ ਇਕ ਰਾਊਂਡ ਫਾਇਰ ਕੀਤਾ ਗਿਆ। ਹਾਲਾਂਕਿ ਕੱਲ੍ਹ ਵੀ ਜਲਾਲਾਬਾਦ ਏਰੀਏ 'ਚ ਡਰੋਨ ਦੀ ਮੂਵਮੈਂਟ ਦਿਖਾਈ ਦਿੱਤੀ ਹੈ, ਜਦਕਿ ਬੀ.ਐੱਸ.ਐੱਫ. ਤੇ ਪੁਲਸ ਦੇ ਨਾਕਿਆਂ ਦੇ ਚੱਲਦਿਆਂ ਡਰੋਨ ਆਪਣੀ ਹੱਦ ਤੋਂ ਪਿੱਛੇ ਹੋ ਗਿਆ।

ਇਹ ਵੀ ਪੜ੍ਹੋ : J&K: ਕਿਸ਼ਤਵਾੜ ਦੇ ਹਾਈਡਰੋ ਪਾਵਰ ਪ੍ਰੋਜੈਕਟ 'ਚ ਜ਼ਮੀਨ ਖਿਸਕਣ ਕਾਰਨ 4 ਲੋਕਾਂ ਦੀ ਮੌਤ, ਕਈ ਜ਼ਖਮੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News