ਡਾਕਟਰ ਨਵਜੋਤ ਦਹੀਆ ਪੰਜਾਬ ਦੇ ਚੇਅਰਪਰਸਨ ਨਿਯੁਕਤ

Thursday, Dec 30, 2021 - 06:33 PM (IST)

ਡਾਕਟਰ ਨਵਜੋਤ ਦਹੀਆ ਪੰਜਾਬ ਦੇ ਚੇਅਰਪਰਸਨ ਨਿਯੁਕਤ

ਜਲੰਧਰ (ਮਹੇਸ਼)— ਡਾਕਟਰ ਨਵਜੋਤ ਸਿੰਘ ਦਹੀਆ ਪੁੱਤਰ ਦਿਲਬਾਗ ਸਿੰਘ ਦਹੀਆ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ’ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਮਰਜੀਤ ਸਿੰਘ ਸਮਰਾ ਨੇ ਡਾਕਟਰ ਨਵਜੋਤ ਦਹੀਆ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਡਾਕਟਰ ਦਾਹੀਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਈ. ਐੱਮ. ਏ. ਦੇ ਨੈਸ਼ਨਲ ਵਾਇਸ ਪ੍ਰੈਸੀਡੈਂਟ ਵੀ ਹਨ। 

PunjabKesari


author

shivani attri

Content Editor

Related News