ਦੀਵਾਲੀ ਦੀ ਰਾਤ ਨੂੰ 232  ਏ. ਕਿਊ. ਆਈ. ਤੱਕ ਪਹੁੰਚਿਆ ਪ੍ਰਦੂਸ਼ਣ ਦਾ ਅੰਕੜਾ

Saturday, Oct 21, 2017 - 03:40 AM (IST)

ਦੀਵਾਲੀ ਦੀ ਰਾਤ ਨੂੰ 232  ਏ. ਕਿਊ. ਆਈ. ਤੱਕ ਪਹੁੰਚਿਆ ਪ੍ਰਦੂਸ਼ਣ ਦਾ ਅੰਕੜਾ

ਹੁਸ਼ਿਆਰਪੁਰ, (ਘੁੰਮਣ)- ਦੀਵਾਲੀ ਦੀ ਰਾਤ ਨੂੰ ਪ੍ਰਦੂਸ਼ਣ ਦਾ ਅੰਕੜਾ 232 ਏ. ਕਿਊ. ਆਈ. ਰਿਕਾਰਡ ਕੀਤਾ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੀਵਾਲੀ ਤੋਂ ਦੋ ਦਿਨ ਪਹਿਲਾਂ 18 ਅਕਤੂਬਰ ਨੂੰ ਪ੍ਰਦੂਸ਼ਣ ਦਾ ਅੰਕੜਾ 136 ਏ. ਕਿਊ. ਆਈ. ਰਿਕਾਰਡ ਕੀਤਾ ਗਿਆ ਸੀ। ਵਿਭਾਗ ਦਾ ਕਹਿਣਾ ਹੈ ਕਿ 200 ਏ. ਕਿਊ. ਆਈ. ਤੋਂ ਵੱਧ ਪ੍ਰਦੂਸ਼ਣ ਦਾ ਪੱਧਰ ਘਟੀਆ ਸ਼੍ਰੇਣੀ 'ਚ ਆਉਂਦਾ ਹੈ।


Related News