ਸਰਹੱਦ ਦੀਆਂ ਕੰਢਿਆਲੀ ਤਾਰਾਂ ਤੋਂ ਜਗਬਾਣੀ ਦੀ ਭਾਰਤ-ਪਾਕਿ ਦੇ ਹਾਲਾਤਾਂ ''ਤੇ ਚਰਚਾ

Saturday, Aug 05, 2017 - 10:11 PM (IST)

ਅੰਮ੍ਰਿਤਸਰ : ਹੁਣ ਜਦੋਂ ਭਾਰਤ ਆਜ਼ਾਦੀ ਦੇ 70 ਸਾਲ ਮਨਾਉਣ ਜਾ ਰਿਹਾ ਹੈ ਤਾਂ ਇਸ ਦਰਮਿਆਨ 'ਜਗ ਬਾਣੀ ਟੀ. ਵੀ.' ਵਲੋਂ ਸਰਹੱਦ 'ਤੇ ਆਪਣੇ ਵਿਚਾਰ ਚਰਚਾ ਕੀਤੀ ਗਈ। ਜਗ ਬਾਣੀ ਦੇ ਨੁਮਾਇੰਦਿਆਂ ਰੋਬਿਨ ਸਿੰਘ (ਕੰਸਲਟੈਂਟ ਐਡੀਟਰ), ਰਿਮਾਂਸ਼ੂ ਗਾਬਾ ਅਤੇ ਸੁਖਦੀਪ ਸਿੱਧੂ ਨੇ ਸਰਹੱਦ 'ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਵੀਡੀਓ ਵਿਚ ਦੇਖੋ ਆਜ਼ਾਦੀ 70 ਸਾਲ ਬਾਅਦ ਵੀ ਕੀ ਹਨ ਸਰਹੱਦ ਦੇ ਹਾਲਾਤ।


Related News