ਦੀਵਾਲੀ ''ਤੇ ਨੰਨ੍ਹੀ ਦਿਲਰੋਜ ਨੂੰ ਯਾਦ ਕਰਕੇ ਭਾਵੁਕ ਹੋਇਆ ਭਰਾ ਅਗਮਪ੍ਰੀਤ

Sunday, Oct 23, 2022 - 11:18 AM (IST)

ਦੀਵਾਲੀ ''ਤੇ ਨੰਨ੍ਹੀ ਦਿਲਰੋਜ ਨੂੰ ਯਾਦ ਕਰਕੇ ਭਾਵੁਕ ਹੋਇਆ ਭਰਾ ਅਗਮਪ੍ਰੀਤ

ਲੁਧਿਆਣਾ (ਮੋਹਿਨੀ) : ਸ਼ਿਮਲਾਪੁਰ ਦੇ ਰਹਿਣ ਵਾਲਾ ਅਗਮਪ੍ਰੀਤ ਆਪਣੀ ਮ੍ਰਿਤਕ ਨੰਨੀ ਦਿਲਰੋਜ ਨੂੰ ਦੀਵਾਲੀ 'ਤੇ ਯਾਦ ਕਰਕੇ ਭਾਵੁਕ ਹੋ ਗਿਆ। ਆਪਣੀ ਭੈਣ ਨਾਲ ਪੁਰਾਣੀ ਫੋਟੋ ਨੂੰ ਦੇਖ ਕੇ ਅਗਮਪ੍ਰੀਤ ਦੀਆਂ ਅੱਖਾਂ 'ਚ ਹੰਝੂ ਹਨ। ਦੀਵਾਲੀ 'ਤੇ ਉਨ੍ਹਾਂ ਦੇ ਘਰ ਖੁਸ਼ੀਆਂ ਲਿਆਉਣ ਵਾਲੀ ਮਾਸੂਮ ਦਿਲਰੋਜ ਉਨ੍ਹਾਂ ਵਿਚਕਾਰ ਨਹੀਂ ਹੈ।

ਪੂਰਾ ਪਰਿਵਾਰ ਅੱਜ ਵੀ ਆਪਣੀ ਬੱਚੀ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਦੱਸਣਯੋਗ ਹੈ ਕਿ ਦੁਸਹਿਰੇ ਦੇ ਮੌਕੇ 'ਤੇ ਵੀ ਭਰਾ ਅਗਮਪ੍ਰੀਤ ਨੇ ਆਪਣੀ ਮ੍ਰਿਤਕ ਭੈਣ ਨੂੰ ਸ਼ਰਧਾਂਜਲੀ ਦਿੱਤੀ ਸੀ। ਉਸ ਨੇ ਨੰਨ੍ਹੀ ਦਿਲਰੋਜ ਦਾ ਕਤਲ ਕਰਨ ਵਾਲੀ ਗੁਆਂਢਣ ਦਾ ਰਾਵਣ ਰੂਪੀ ਪੁਤਲਾ ਸਾੜਿਆ ਸੀ।
 


author

Babita

Content Editor

Related News