7 ਸਾਲ ਪੁਰਾਣੇ ਮਾਮਲੇ ''ਚ ਡੇਰਾ ਪ੍ਰੇਮੀ 5 ਦਿਨ ਦੇ ਪੁਲਸ ਰਿਮਾਂਡ ''ਤੇ

Monday, Jun 11, 2018 - 06:48 PM (IST)

7 ਸਾਲ ਪੁਰਾਣੇ ਮਾਮਲੇ ''ਚ ਡੇਰਾ ਪ੍ਰੇਮੀ 5 ਦਿਨ ਦੇ ਪੁਲਸ ਰਿਮਾਂਡ ''ਤੇ

ਮੋਗਾ (ਗੋਪੀ ਰਾਊਕੇ) : ਮੋਗਾ ਵਿਖੇ ਮਾਰਚ 2011 ਦੌਰਾਨ ਸਰਕਾਰੀ ਬੱਸਾਂ ਅਤੇ ਹੋਰ ਮਸ਼ੀਨਰੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਪੁਲਸ ਨੇ ਡੇਰਾ ਸਿਰਸਾ ਕਮੇਟੀ ਦੀ 45 ਮੈਂਬਰੀ ਟੀਮ ਦੇ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਨਾਮਜ਼ਦ ਕੀਤਾ ਹੈ।
ਜਿਸ ਦੇ ਚੱਲਦੇ ਭਾਰੀ ਸੁਰੱਖਿਆ ਹੇਠ ਅੱਜ ਬਿੱਟੂ ਨੂੰ ਮੋਗਾ ਦੀ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਪੁਲਸ ਨੇ ਬਿੱਟੂ ਨੂੰ ਪੰਜ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ।


Related News