ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਦੇ 70 ਮੈਡੀਕਲ ਅਫਸਰਾਂ ਦੇ ਤਬਾਦਲੇ

12/20/2019 11:39:41 PM

ਹੁਸ਼ਿਆਰਪੁਰ,(ਘੁੰਮਣ)-ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਵਿਚ ਸੇਵਾ ਕਰ ਰਹੇ 70 ਮੈਡੀਕਲ ਅਫਸਰਾਂ ਨੂੰ ਤਰੱਕੀਆਂ ਦੇ ਕੇ ਸੀਨੀਅਰ ਮੈਡੀਕਲ ਅਫਸਰ (ਐੱਸ. ਐੱਮ.ਓ.) ਬਣਾਇਆ ਗਿਆ ਹੈ। ਤਰੱਕੀਆਂ ਤੋਂ ਬਾਅਦ ਇਨ੍ਹਾਂ ਦੀਆਂ ਨਵੀਆਂ ਨਿਯੁਕਤੀਆਂ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ। ਸਿਹਤ ਅਤੇ ਪਰਿਵਾਰ ਕਲਿਆਣ ਦੇ ਵਿਭਾਗ ਦੇ ਸਕੱਤਰ ਅਨੁਰਾਗ ਅਗਰਵਾਲ ਵੱਲੋਂ ਜਾਰੀ ਸੂਚੀ ਅਨੁਸਾਰ ਤਰੱਕੀਆਂ ਉਪਰੰਤ ਡਾ. ਰਮਨਦੀਪ ਆਹਲੂਵਾਲੀਆ ਨੂੰ ਐੱਸ. ਐੱਮ. ਓ. ਈ. ਐੱਸ. ਆਈ. ਡਿਸਪੈਂਸਰੀ ਨੰਬਰ 6 ਲੁਧਿਆਣਾ, ਡਾ. ਸੁਮਿਤਾ ਸਹਿਦੇਵ ਡੀ. ਐੱਮ. ਸੀ. ਮਾਨਸਾ, ਡਾ. ਵਿੰਮੀ ਮਹਾਜਨ ਜ਼ਿਲਾ ਆਈ-ਮੋਬਾਇਲ ਯੂਨਿਟ ਗੁਰਦਾਸਪੁਰ, ਡਾ. ਅਮਰਜੀਤ ਸਿੰਘ ਡੀ. ਐੱਚ. ਓ. ਤਰਨਤਾਰਨ, ਡਾ. ਹਰਪ੍ਰੀਤ ਸਿੰਘ ਸੀ. ਐੱਚ. ਸੀ. ਪਾਇਲ ਜ਼ਿਲਾ ਲੁਧਿਆਣਾ, ਡਾ. ਅਸ਼ੋਕ ਕੁਮਾਰ ਸੀ. ਐੱਚ. ਸੀ. ਬੁੰਡਾਲਾ ਜ਼ਿਲਾ ਜਲੰਧਰ, ਡਾ. ਅਰਵਿੰਦ ਕੁਮਾਰ ਡੀ. ਆਈ. ਓ. ਗੁਰਦਾਸਪੁਰ, ਡਾ. ਵੰਦਨਾ ਧੀਰ ਸੀ. ਐੱਚ. ਸੀ. ਅੱਪਰਾ ਜ਼ਿਲਾ ਜਲੰਧਰ, ਡਾ. ਸੰਜੈ ਕਾਂਵਰਾ ਸੀ. ਐੱਚ. ਸੀ. ਸੁਨਾਮ ਜ਼ਿਲਾ ਸੰਗਰੂਰ, ਡਾ. ਸੰਜੀਵ ਕੁਮਾਰ ਸੀ. ਐੱਚ. ਸੀ. ਫਤਿਹਗੜ੍ਹ ਚੂੜੀਆਂ ਜ਼ਿਲਾ ਗੁਰਦਾਸਪੁਰ, ਡਾ. ਸੁਨੀਲ ਅਹੀਰ ਸੀ. ਐੱਚ. ਸੀ. ਮਾਹਿਲਪੁਰ (ਜ਼ਿਲਾ ਹੁਸ਼ਿਆਰਪੁਰ), ਡਾ. ਹਰਚੰਦ ਸਿੰਘ ਸਹਾਇਕ ਸਿਵਲ ਸਰਜਨ ਫਾਜ਼ਿਲਕਾ ਦੇ ਨਾਮ ਸ਼ਾਮਲ ਹਨ। 


ਇਨ੍ਹਾਂ ਤੋਂ ਇਲਾਵਾ ਡਾ. ਪ੍ਰੇਮ ਕੁਮਾਰ ਸੀ. ਐੱਚ. ਸੀ. ਬਰੇਟਾ ਜ਼ਿਲਾ ਮਾਨਸਾ, ਡਾ. ਭੁਪਿੰਦਰ ਕੌਰ ਸੀ. ਐੱਚ. ਸੀ. ਭੈਣੀ ਮੀਆਂ ਖਾਂ ਜ਼ਿਲਾ ਗੁਰਦਾਸਪੁਰ, ਡਾ. ਜਸਵਿੰਦਰ ਸਿੰਘ ਸਿਵਲ ਹਸਪਤਾਲ ਹੁਸ਼ਿਆਰਪੁਰ, ਡਾ. ਹਰਕੰਵਲਜੀਤ ਸਿੰਘ ਐੱਮ. ਡੀ. ਐੱਚ. ਕੋਟਕਪੂਰਾ (ਜ਼ਿਲਾ ਫਰੀਦਕੋਟ), ਡਾ. ਗੁਰਚੇਤਨ ਪ੍ਰਕਾਸ਼ ਐੱਮ. ਡੀ. ਐੱਚ. ਬੁਢਲਾਡਾ ਜ਼ਿਲਾ ਮਾਨਸਾ, ਡਾ. ਅਮਰਜੀਤ ਸਿੰਘ ਬੀ. ਬੀ. ਐੱਮ. ਬੀ. ਤਲਵਾੜਾ (ਜ਼ਿਲਾ ਹੁਸ਼ਿਆਰਪੁਰ), ਡਾ. ਭੁਪਿੰਦਰ ਸਿੰਘ ਸਹਾਇਕ ਸਿਵਲ ਸਰਜਨ ਮਾਨਸਾ, ਡਾ. ਜਸਵਿੰਦਰ ਸਿੰਘ ਐੱਮ. ਡੀ. ਐੱਚ. ਮਾਲੇਰਕੋਟਲਾ, ਡਾ. ਬਲਜੀਤ ਸਿੰਘ ਸੀ. ਐੱਚ. ਸੀ. ਸ਼ੇਰਪੁਰ (ਜ਼ਿਲਾ ਸੰਗਰੂਰ), ਡਾ. ਸੁਖਵਿੰਦਰਜੀਤ ਸਿੰਘ ਡੀ. ਐੱਚ. ਓ. ਮੋਹਾਲੀ, ਡਾ. ਸੁਰਿੰਦਰ ਕੌਰ ਅਸਿਸਟੈਂਟ ਡਾਇਰੈਕਟਰ ਹੈੱਡਕੁਆਰਟਰ ਚੰਡੀਗੜ੍ਹ, ਡਾ. ਚਰਨਜੀਤ ਕੁਮਾਰ ਐੱਮ. ਡੀ. ਐੱਚ. ਸ੍ਰੀ ਅਨੰਦਪੁਰ ਸਾਹਿਬ, ਡਾ. ਸੁਭਾਸ਼ ਕੁਮਾਰ ਡੀ. ਐੱਚ. ਓ. ਸੰਗਰੂਰ, ਡਾ. ਬਲਵਿੰਦਰ ਕੌਰ ਅਸਿਸਟੈਂਟ ਡਾਇਰੈਕਟਰ ਹੈੱਡਕੁਆਰਟਰ ਚੰਡੀਗੜ੍ਹ, ਡਾ. ਸੁਖਪ੍ਰੀਤ ਸਿੰਘ ਡੀ. ਐੱਮ. ਸੀ. ਮੋਗਾ, ਡਾ. ਸੁਮਿਤ ਸਿੰਘ ਡੀ. ਐੱਫ. ਪੀ. ਓ. ਤਰਨਤਾਰਨ, ਡਾ. ਭੁਪਿੰਦਰ ਸਿੰਘ ਡੀ. ਆਈ. ਓ. ਬਰਨਾਲਾ, ਡਾ. ਹਰਪਾਲ ਸਿੰਘ ਡੀ. ਐੱਫ. ਪੀ. ਓ. ਫਰੀਦਕੋਟ, ਡਾ. ਰਾਜੀਵ ਕੁਮਾਰ ਭੰਡਾਰੀ ਪੀ. ਐੱਚ. ਸੀ. ਜੰਡ ਸਾਹਿਬ (ਜ਼ਿਲਾ ਫਰੀਦਕੋਟ), ਡਾ. ਸੰਦੀਪ ਸਿੰਘ ਸੀ. ਐੱਚ. ਸੀ. ਰਾਮਸਰਾਂ (ਜ਼ਿਲਾ ਫਾਜ਼ਿਲਕਾ), ਡਾ. ਦਰਸ਼ਨ ਕੌਰ ਸੀ. ਐੱਚ. ਸੀ. ਮੌੜ (ਜ਼ਿਲਾ ਬਠਿੰਡਾ), ਡਾ. ਰਵੀ ਦੱਤ ਸੀ. ਐੱਚ. ਸੀ. ਧਨੌਲਾ (ਜ਼ਿਲਾ ਬਰਨਾਲਾ), ਡਾ. ਸੁਨੀਤਾ ਜੋਸ਼ੀ ਸੀ. ਐੱਚ. ਸੀ. ਬੁੱਗਲ ਬਧਾਣੀ (ਜ਼ਿਲਾ ਪਠਾਨਕੋਟ), ਡਾ. ਬਲਬੀਰ ਕੁਮਾਰ ਸੀ. ਐੱਚ. ਸੀ. ਗੁਰੂ ਹਰਸਹਾਏ (ਜ਼ਿਲਾ ਫਿਰੋਜਪੁਰ), ਡਾ. ਸਵਰਨ ਸਿੰਘ ਡੀ. ਐੱਮ. ਸੀ. ਫਾਜ਼ਿਲਕਾ, ਡਾ. ਨਰਿੰਦਰ ਸਿੰਘ ਡੀ. ਐੱਫ. ਪੀ. ਓ. ਫਾਜ਼ਿਲਕਾ, ਡਾ. ਸਵਰਨਜੀਤ ਧਵਨ ਡੀ. ਐੱਮ. ਸੀ. ਤਰਨਤਾਰਨ, ਡਾ. ਅਲਕਾ ਮਿੱਤਲ ਐੱਸ. ਡੀ. ਐੱਚ. ਰਾਏਕੋਟ ਜ਼ਿਲਾ ਲੁਧਿਆਣਾ, ਡਾ. ਦੀਦਾਰ ਸਿੰਘ ਡੀ. ਆਈ. ਓ. ਫਾਜ਼ਿਲਕਾ, ਡਾ. ਰੂਬੀ ਚੌਧਰੀ ਸੀ. ਐੱਚ. ਸੀ. ਸੁੱਜੋ (ਜ਼ਿਲਾ ਨਵਾਂਸ਼ਹਿਰ), ਡਾ. ਪਰਮਵੀਰ ਸਿੰਘ ਕਲੇਰ ਡੀ. ਐੱਚ. ਓ. ਲਹਿਰਾਗਾਗਾ (ਜ਼ਿਲਾ ਸੰਗਰੂਰ), ਡਾ. ਗਗਨਦੀਪ ਸਿੰਘ ਸੀ. ਐੱਚ. ਸੀ. ਬੱਧਨੀ ਕਲਾਂ (ਜ਼ਿਲਾ ਮੋਗਾ), ਡਾ. ਪ੍ਰਵੀਨ ਪੁਰੀ ਸਹਾਇਕ ਸਿਵਲ ਸਰਜਨ ਸੰਗਰੂਰ, ਡਾ. ਜੋਤੀ ਫੋਕੇਲਾ ਸੀ. ਐੱਚ. ਸੀ. ਬੜਾ ਪਿੰਡ (ਜ਼ਿਲਾ ਜਲੰਧਰ), ਡਾ. ਮਨਦੀਪ ਮੰਡੇਰ ਸੀ. ਐੱਚ. ਸੀ. ਸਿੱਧਵਾਂ ਬੇਟ (ਜ਼ਿਲਾ ਲੁਧਿਆਣਾ), ਡਾ. ਨਵਨੀਤ ਕੰਵਰ ਨੂੰ ਚੰਡੀਗੜ੍ਹ, ਡਾ . ਸੁਸ਼ੀਲ ਕੁਮਾਰ ਸੀ. ਐੱਚ. ਸੀ. ਜ਼ੀਰਾ ਫਿਰੋਜ਼ਪੁਰ, ਡਾ. ਨਰਿੰਦਰ ਕੁਮਾਰ ਬਾਂਸਲ ਸੀ. ਐੱਚ. ਸੀ. ਅਬੋਹਰ, ਡਾ. ਵਿਜੈ ਕੁਮਾਰ ਸੀ. ਐੱਚ. ਸੀ. ਰਾਮਪੁਰਾ ਫੂਲ, ਡਾ. ਪਰਮਿੰਦਰ ਕੌਰ ਸੀ. ਐੱਚ. ਸੀ. ਪੱਤੋ ਹੀਰਾ ਸਿੰਘ (ਜ਼ਿਲਾ ਮੋਗਾ), ਡਾ. ਮਨੋਹਰ ਸਿੰਘ ਸੀ. ਐੱਚ. ਸੀ. ਨੰਦਪੁਰ ਕਲੈਹੜ (ਜ਼ਿਲਾ ਫਤਿਹਗੜ੍ਹ) ਸਾਹਿਬ, ਡਾ. ਆਰਤੀ ਪਾਂਡਵ ਸੀ. ਐੱਚ. ਸੀ. ਦਿੜਬਾ (ਜ਼ਿਲਾ ਸੰਗਰੂਰ), ਡਾ. ਸੰਜੈ ਬਾਂਸਲ ਡੀ. ਐੱਮ. ਸੀ. ਮੁਕਤਸਰ ਸਾਹਿਬ, ਡਾ. ਸਵਪ੍ਰਦੀਪ ਕੌਰ ਸਹਾਇਕ ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ. ਅਰਮਜੀਤ ਕੌਰ ਸੀ. ਐੱਚ. ਸੀ. ਪੰਜਗਰਾਈਆਂ (ਜ਼ਿਲਾ ਸੰਗਰੂਰ), ਡਾ. ਵਰਿੰਦਰ ਕੌਰ ਸਿਵਲ ਹਸਪਤਾਲ ਪੱਟੀ (ਜ਼ਿਲਾ ਤਰਨਤਾਰਨ), ਡਾ. ਚਾਰੂ ਸਿੰਗਲਾ ਸੀ. ਐੱਚ. ਸੀ. ਮੋਰਿੰਡਾ (ਜ਼ਿਲਾ ਰੋਪੜ), ਡਾ. ਗੁਰਦੀਪ ਸਿੰਘ ਬੋਪਾਰਾਏ ਡੀ. ਐੱਫ. ਪੀ. ਓ. ਫਿਰੋਜ਼ਪੁਰ, ਡਾ. ਕਰਮਜੀਤ ਸਿੰਘ ਸੀ. ਐੱਚ. ਸੀ. ਪਾਤੜਾਂ (ਜ਼ਿਲਾ ਪਟਿਆਲਾ), ਡਾ. ਇੰਦਰਦੀਪ ਸਿੰਘ ਸਰਾਂ ਸੀ. ਐੱਚ. ਸੀ. ਭੁੱਚੋ ਮੰਡੀ (ਜ਼ਿਲਾ ਬਠਿੰਡਾ), ਡਾ. ਚਰਨਜੀਤ ਸਿੰਘ ਸੀ. ਐੱਚ. ਸੀ. ਟਿੱਬਾ (ਜ਼ਿਲਾ ਕਪੂਰਥਲਾ), ਡਾ. ਸੁਰਿੰਦਰਪਾਲ ਕੌਰ ਈ. ਐੱਸ. ਆਈ. ਨੰਬਰ 4 ਲੁਧਿਆਣਾ, ਡਾ. ਪਵਨ ਕੁਮਾਰ ਸੀ. ਐੱਚ. ਸੀ. ਝਾਂਡੀਆਂ (ਜ਼ਿਲਾ ਰੋਪੜ), ਡਾ. ਜਤਿੰਦਰ ਕੁਮਾਰ ਪੀ. ਐੱਚ. ਸੀ. ਬੁੱਢਾਵੜ (ਜ਼ਿਲਾ ਹੁਸ਼ਿਆਰਪੁਰ), ਡਾ. ਅਸ਼ੋਕ ਕੁਮਾਰ ਸਿਵਲ ਹਸਪਤਾਲ ਜਲੰਧਰ, ਡਾ. ਪ੍ਰਵੀਨ ਕੁਮਾਰ ਡੀ. ਐੱਮ. ਸੀ. ਗੁਰਦਾਸਪੁਰ, ਡਾ. ਮਨਿੰਦਰ ਸਿੰਘ ਜ਼ਿਲਾ ਹਸਪਤਾਲ ਅੰਮ੍ਰਿਤਸਰ ਅਤੇ ਡਾ. ਅਰਵਿੰਦਰਪਾਲ ਸਿੰਘ ਨੂੰ ਵੀ ਬਤੌਰ ਐੱਸ. ਐੱਮ. ਓ. ਪਦਉੱਨਤ ਕੀਤਾ ਗਿਆ ਹੈ।


Related News