UK ''ਚ ਭਾਰਤੀ ਨਰਸਾਂ ਦੀ ਭਾਰੀ ਮੰਗ! ਆਸਾਨੀ ਨਾਲ ਪੂਰਾ ਕਰੋ ਵਿਦੇਸ਼ ’ਚ ਸੈਟਲ ਹੋਣ ਦਾ ਸੁਪਨਾ
Friday, Dec 09, 2022 - 12:41 PM (IST)
ਲੰਡਨ: ਕੋਰੋਨਾ ਮਹਾਮਾਰੀ ਦੇ ਚਲਦਿਆਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਨਰਸਾਂ ਦੀ ਮੰਗ ਵਧੀ ਹੈ। ਕਈ ਵੱਡੇ ਦੇਸ਼ਾਂ ਵੱਲੋਂ ਨਰਸਿੰਗ ਖੇਤਰ ਨਾਲ ਜੁੜੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਭਾਰੀ ਗਿਣਤੀ ਵਿਚ ਵੀਜ਼ੇ ਜਾਰੀ ਕੀਤੇ ਗਏ। ਜੇਕਰ ਤੁਸੀਂ ਵੀ ਨਰਸਿੰਗ ਖੇਤਰ ਨਾਲ ਸਬੰਧਤ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਹੁਣ ਤੁਸੀਂ ਬਹੁਤ ਆਸਾਨ ਪ੍ਰਕਿਰਿਆ ਤਹਿਤ ਯੂਕੇ ਜਾ ਕੇ ਉੱਥੇ ਸੈਟਲ ਹੋ ਸਕਦੇ ਹੋ। ਵਿਦੇਸ਼ਾਂ ਵਿਚ ਭਾਰਤੀ ਨਰਸਾਂ ਦੀ ਭਾਰੀ ਮੰਗ ਹੈ। ਪੰਜਾਬ ਦੀਆਂ ਕਈ ਲੜਕੀਆਂ ਵਿਦੇਸ਼ਾਂ ਵਿਚ ਸਿਹਤ ਖੇਤਰ ਵਿਚ ਅੱਗੇ ਵਧ ਰਹੀਆਂ ਹਨ ਅਤੇ ਚੰਗੇ ਪੈਸੇ ਕਮਾ ਰਹੀਆਂ ਹਨ। ਵਧੇਰੇ ਜਾਣਕਾਰੀ ਲਈ 90569-55594 ’ਤੇ ਸੰਪਰਕ ਕਰੋ।
ਕੋਰੋਨਾ ਮਹਾਮਾਰੀ ਦੌਰਾਨ ਯੂਕੇ ਸਰਕਾਰ ਵੱਲੋਂ ਵੀ ਨਰਸਿੰਗ ਖੇਤਰ ਨਾਲ ਸਬੰਧਤ ਲੋਕਾਂ ਨੂੰ ਭਾਰੀ ਗਿਣਤੀ ਵਿਚ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ। ਜੇਕਰ ਤੁਸੀਂ ਨਰਸਿੰਗ ਵਿਚ ਅਪਣਾ ਕਰੀਅਰ ਵਧਾਉਣਾ ਚਾਹੁੰਦੇ ਹੋ ਅਤੇ ਬੀਐਸ ਨਰਸਿੰਗ ਤੇ ਜੀਐਨਐਮ ਕੀਤੀ ਹੈ ਤਾਂ ਤੁਸੀਂ ਯੂਕੇ ਲਈ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਤੁਹਾਡੇ ਆਈਲੈਟਸ ਵਿਚ 5 ਬੈਂਡ ਹੋਣੇ ਲਾਜ਼ਮੀ ਹਨ। ਯੂਕੇ ਜਾ ਕੇ ਤੁਸੀਂ ਪ੍ਰਤੀ ਮਹੀਨਾ 3 ਲੱਖ ਰੁਪਏ ਕਮਾ ਸਕਦੇ ਹੋ। ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਪਰਿਵਾਰ ਜਾਂ ਬੱਚਿਆਂ ਨੂੰ ਨਾਲ ਹੀ ਰੱਖੇ। ਇਸ ਪ੍ਰਕਿਰਿਆ ਤਹਿਤ ਤੁਸੀਂ ਆਪਣੇ ਸਪਾਊਸ ਅਤੇ ਬੱਚਿਆਂ ਨੂੰ ਨਾਲ ਲੈ ਕੇ ਜਾ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਤੁਹਾਡਾ ਸਪਾਊਸ ਵੀ ਯੂਕੇ ਵਿਚ ਜਾ ਕੇ ਕੰਮ ਕਰ ਸਕਦਾ ਹੈ। ਇਸ ਦੇ ਲਈ ਤੁਹਾਨੂੰ ਨਰਸਿੰਗ ਵਿਚ 3 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ 90568-55594 ਤੇ ਸੰਪਰਕ ਕਰੋ।