ਰੱਖਿਆ ਮੰਤਰੀ ਅੱਜ ਕਰਨਗੇ ਕਾਰਗਿਲ ਦਾ ਦੌਰਾ (ਪੜ੍ਹੋ 20 ਜੁਲਾਈ ਦੀਆਂ ਖਾਸ ਖਬਰਾਂ)

Saturday, Jul 20, 2019 - 12:56 AM (IST)

ਰੱਖਿਆ ਮੰਤਰੀ ਅੱਜ ਕਰਨਗੇ ਕਾਰਗਿਲ ਦਾ ਦੌਰਾ (ਪੜ੍ਹੋ 20 ਜੁਲਾਈ ਦੀਆਂ ਖਾਸ ਖਬਰਾਂ)

ਜੰਮੂ— ਰੱਖਿਆ ਮੰਤਰੀ ਰਾਜਨਾਥ ਸਿੰਘ 'ਕਾਰਗਿਲ ਵਿਜੇ ਦਿਵਸ' ਦੇ ਮੌਕੇ 'ਤੇ 20 ਜੁਲਾਈ ਨੂੰ ਕਾਰਗਿਲ ਦਾ ਦੌਰਾ ਕਰਨਗੇ। ਸੂਬੇ ਦੇ ਇਕ ਦਿਨ ਦੇ ਦੌਰੇ 'ਤੇ ਆ ਰਹੇ ਰੱਖਿਆ ਮੰਤਰੀ ਕਾਰਗਿਲ ਸਹੀਦਾਂ ਨੂੰ ਨਮਨ ਕਰਨ ਦੇ ਲਈ ਜੰਮੂ-ਕਸ਼ਮੀਰ ਦੇ ਸੁਰੱਖਿਆ ਹਾਲਾਤਾਂ 'ਤੇ ਜਾਇਜ਼ਾ ਵੀ ਲੈਣਗੇ।
ਅੱਜ ਹੋਣ ਵਾਲੇ ਮੁਕਾਬਲੇ
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ
ਕ੍ਰਿਕਟ : ਤਾਮਿਲਨਾਡੂ ਪ੍ਰੀਮੀਅਰ ਲੀਗ-2019
ਕਬੱਡੀ : ਤੇਲਗੂ ਟਾਈਟਨਸ ਬਨਾਮ ਯੂ ਮੁੰਬਾ (ਵੀਵੋ ਪ੍ਰੋ ਕਬੱਡੀ)

 


author

satpal klair

Content Editor

Related News