ਦਸੂਹਾ ਨਗਰ ਕੌਂਸਲ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ

Friday, May 29, 2026 - 09:04 AM (IST)

ਦਸੂਹਾ ਨਗਰ ਕੌਂਸਲ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ

ਦਸੂਹਾ (ਝਾਵਰ) : ਦਸੂਹਾ ਨਗਰ ਕੌਂਸਲ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸੀਨੀਅਰ ਸੈਕੰਡਰੀ ਸਕੂਲ ਐਮੀਨੈਂਸ ਦਸੂਹਾ ਵਿਖੇ ਅੱਜ ਦਸੂਹਾ ਨਗਰ ਕੌਂਸਲ ਦੇ 15 ਵਾਰਡਾਂ ਦੇ 27 ਪੋਲਿੰਗ ਬੂਥਾਂ 'ਤੇ ਪਈਆਂ ਵੋਟਾਂ ਦੀ ਗਿਣਤੀ ਅਫ਼ਸਰ ਕੰਮ ਐੱਸ. ਡੀ. ਐੱਮ. ਕਮਲਜੀਤ ਸਿੰਘ ਜੀ ਮੁੱਖ ਅਗਵਾਈ ਹੇਠ ਆਰੰਭ ਹੋ ਗਈ। ਸਕੂਲ ਦੇ ਬਾਹਰ ਉਮੀਦਵਾਰਾਂ ਦੇ ਸਮਰਥਕਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ।
 


author

Babita

Content Editor

Related News