ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਜਲਾਲਾਬਾਦ ਤੋਂ ਭਰਿਆ ਨਾਮਜ਼ਦਗੀ ਪੱਤਰ

01/18/2017 2:44:54 PM

ਜਲਾਲਾਬਾਦ (ਸੇਤੀਆ) : ਕਾਂਗਰਸ ਹਾਈਕਮਾਨ ਵਲੋਂ ਜਲਾਲਾਬਾਦ ਤੋਂ ਉਤਾਰੇ ਗਏ ਸਾਬਕਾ ਮੁੱਖ ਮੰਤਰੀ ਅਤੇ ਸਵ. ਸਰਦਾਰ ਬੇਅੰਤ ਸਿੰਘ ਦੇ ਪੌਤੇ ਰਵਨੀਤ ਸਿੰਘ ਬਿੱਟੂ ਵਲੋਂ ਬੁੱਧਵਾਰ ਰਿਟਰਨਿੰਗ ਅਧਿਕਾਰੀ ਅਵਿਕੇਸ਼ ਗੁਪਤਾ ਨੂੰ ਨਾਮਜ਼ਦਗੀ ਪੱਤਰ ਦਿੱਤੇ ਗਏ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਵਰਕਰ ਮੌਜੂਦ ਸਨ।


Gurminder Singh

Content Editor

Related News