ਚੰਡੀਗੜ੍ਹ : ਈ. ਵੀ. ਐਮ. ਮਸ਼ੀਨ ਦੀ ਸੀਲ ਸਬੰਧੀ ਕਾਂਗਰਸ ਨੂੰ 'ਸ਼ੱਕ'
Thursday, May 23, 2019 - 01:38 PM (IST)

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਤੋਂ ਈ. ਵੀ. ਐੱਮ. ਮਸ਼ੀਨ ਦੀ ਸੀਲ ਨੂੰ ਲੈ ਕੇ ਕਾਂਗਰਸੀ ਵਰਕਰਾਂ ਨੇ ਕੁਝ ਆਸ਼ੰਕਾ ਜ਼ਾਹਰ ਕੀਤੀ ਹੈ, ਜਿਸ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਕਾਊਂਟਿੰਗ ਸੈਂਟਰ ਪੁੱਜੇ। ਦੱਸ ਦੇਈਏ ਕਿ ਇਸ ਸੀਟ 'ਤੇ ਲਗਾਤਾਰ ਭਾਜਪਾ ਦੀ ਕਿਰਨ ਖੇਰ ਲੀਡ ਕਰ ਰਹੀ ਹੈ, ਜਦੋਂ ਕਿ ਪਵਨ ਕੁਮਾਰ ਬਾਂਸਲ ਦੂਜੇ ਨੰਬਰ 'ਤੇ ਚੱਲ ਰਹੇ ਹਨ।