ਕਾਂਗਰਸ ਹਾਈਕਮਾਂਡ ਨੇ ਪੰਜਾਬ ਚੰਡੀਗੜ੍ਹ ਲਈ ਦੋ ਸਹਾਇਕ ਇੰਚਾਰਜ ਕੀਤੇ ਨਿਯੁਕਤ

Friday, Nov 12, 2021 - 12:05 AM (IST)

ਕਾਂਗਰਸ ਹਾਈਕਮਾਂਡ ਨੇ ਪੰਜਾਬ ਚੰਡੀਗੜ੍ਹ ਲਈ ਦੋ ਸਹਾਇਕ ਇੰਚਾਰਜ ਕੀਤੇ ਨਿਯੁਕਤ

ਜਲੰਧਰ- ਕਾਂਗਰਸ ਹਾਈਕਮਾਂਡ ਵੱਲੋ ਪੰਜਾਬ-ਚੰਡੀਗੜ੍ਹ ਲਈ ਦੋ ਸਹਾਇਕ ਇੰਚਾਰਜ ਨਿਯੁਕਤ ਕੀਤੇ ਗਏ ਹਨ। ਇਸ ਦੀ ਪੁਸ਼ਟੀ ਕਾਂਗਰਸ ਹਾਈਕਮਾਂਡ ਵੱਲੋਂ ਜਾਰੀ ਕੀਤੇ ਇਕ ਪੱਤਰ ਰਾਹੀ ਹੋਈ ਹੈ।

PunjabKesari

ਜਿਸ 'ਚ ਐੱਮ.ਪੀ ਅਤੇ ਜਨਰਲ ਸੈਕਟਕੀ ਕੇ. ਸੀ. ਵੇਣੁਗੋਪਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰਸ਼ਵਰਧਨ ਸਪਕਾਲ ਅਤੇ ਚੇਤਨ ਕੁਮਾਰ ਨੂੰ ਪੰਜਾਬ-ਚੰਡੀਗੜ੍ਹ ਸਹਾਇਕ ਇੰਚਾਰਜ ਵਜੋ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ।  


author

Bharat Thapa

Content Editor

Related News