ਕਾਂਗਰਸੀ ਉਮੀਦਵਾਰ ਅਮਰ ਸਿੰਘ ਨੇ ਪਤਨੀ ਨਾਲ ਸਾਂਝੇ ਤੌਰ ''ਤੇ ਬਣਾਈ ਅਚੱਲ ਜਾਇਦਾਦ, ਨਹੀਂ ਹੈ ਕੋਈ ਦੇਣਦਾਰੀ
Friday, Apr 26, 2019 - 08:37 PM (IST)
ਚੰਡੀਗੜ੍ਹ (ਸ਼ਰਮਾ)- ਵੀਰਵਾਰ ਨੂੰ ਵੱਖ-ਵੱਖ ਪਾਰਟੀਆਂ ਦੇ ਪ੍ਰਮੁੱਖ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਨਾਲ ਦਿੱਤੀ ਗਈ ਜਾਇਦਾਦ ਦਾ ਬਿਓਰਾ।
ਕਾਂਗਰਸ :
ਅਮਰ ਸਿੰਘ (ਫ਼ਤਿਹਗੜ੍ਹ ਸਾਹਿਬ) :
ਖੁਦ ਪਤਨੀ
ਨਕਦੀ 25,000 25,000
ਚੱਲ ਜਾਇਦਾਦ 9,61,052 18,73,000
ਅਚਲ ਜਾਇਦਾਦ 1,49,87,392 1,49,87,392
ਦੇਣਦਾਰੀਆਂ ਸਿਫ਼ਰ ਸਿਫ਼ਰ
ਵਿੱਦਿਅਕ ਯੋਗਤਾ ਐੱਮ. ਏ. (ਅਰਥ ਸ਼ਾਸਤਰ)।
ਰਵਨੀਤ ਸਿੰਘ ਬਿੱਟੂ (ਲੁਧਿਆਣਾ) :
ਨਕਦੀ 2,90,000 20,000
ਚੱਲ ਜਾਇਦਾਦ 16,20,596 15,78,325
ਅਚਲ ਜਾਇਦਾਦ 5,08,20,000 - -
ਦੇਣਦਾਰੀਆਂ 33,31,266
ਵਿਦਿਅਕ ਯੋਗਤਾ ਸੀਨੀਅਰ ਸਕੂਲ ਸਰਟੀਫਿਕੇਟ।
ਅਮਰਿੰਦਰ ਸਿੰਘ ਰਾਜਾ ਵੜਿੰਗ (ਬਠਿੰਡਾ) :
ਨਕਦੀ 2,92,535 1,20,000
ਚੱਲ ਜਾਇਦਾਦ 1,86,76,444 26,04,994
ਅਚਲ ਜਾਇਦਾਦ 3,62,43,750 3,21,62,500
ਦੇਣਦਾਰੀਆਂ 70,56,958 33,65,499
ਵਿੱਦਿਅਕ ਯੋਗਤਾ ਮੈਟ੍ਰਿਕ।
ਅਕਾਲੀ ਦਲ :
ਦਰਬਾਰਾ ਸਿੰਘ ਗੁਰੂ (ਫ਼ਤਿਹਗੜ੍ਹ ਸਾਹਿਬ) :
ਆਸ਼ਰਿਤ
ਨਕਦੀ 25,000 20,000
ਚੱਲ ਜਾਇਦਾਦ 7,79,665 51,50,080 3,55,000
ਅਚਲ ਜਾਇਦਾਦ 1,17,56,000 2,29,00,000
ਦੇਣਦਾਰੀਆਂ 90,00,000 68,54,000 52,00,000
ਵਿੱਦਿਅਕ ਯੋਗਤਾ ਐੱਮ.ਐੱਸ. ਸੀ. (ਭੌਤਿਕ ਵਿਗਿਆਨ)
ਆਮ ਆਦਮੀ ਪਾਰਟੀ :
ਜੋਰਾ ਸਿੰਘ ਸਰੋਏ (ਜਲੰਧਰ):
ਨਕਦੀ 75,000 35,000
ਚੱਲ ਜਾਇਦਾਦ 69,78,842 79,89,351
ਅਚਲ ਜਾਇਦਾਦ 1,85,15,000 2,11,00,000
ਦੇਣਦਾਰੀਆਂ 9,69,208
ਵਿੱਦਿਅਕ ਯੋਗਤਾ ਐੱਲ.ਐੱਲ.ਬੀ।
ਨਵਾਂ ਪੰਜਾਬ ਪਾਰਟੀ :
ਧਰਮਵੀਰ ਗਾਂਧੀ (ਪਟਿਆਲਾ) :
ਨਕਦੀ 14,64,000 50,000
ਚੱਲ ਜਾਇਦਾਦ 1,28,59,754 1,20,53,694
ਅਚਲ ਜਾਇਦਾਦ 1,20,25,000 80,45,600
ਵਿੱਦਿਅਕ ਯੋਗਤਾ ਐੱਮ.ਬੀ.ਬੀ.ਐੱਸ.।