ਇਤਫਾਕ: ਬੀਬੀ ਬਾਦਲ ਨੇ ਵੀ ਅੱਜ ਦੇ ਦਿਨ ਹੀ ਦਿੱਤਾ ਸੀ ਅਸਤੀਫਾ

Saturday, Sep 18, 2021 - 11:24 PM (IST)

ਇਤਫਾਕ: ਬੀਬੀ ਬਾਦਲ ਨੇ ਵੀ ਅੱਜ ਦੇ ਦਿਨ ਹੀ ਦਿੱਤਾ ਸੀ ਅਸਤੀਫਾ

ਲੁਧਿਆਣਾ(ਮੁੱਲਾਂਪੁਰੀ)- ਕੇਂਦਰ ਦੀ ਮੋਦੀ ਸਰਕਾਰ 'ਚੋਂ ਇਕ ਸਾਲ ਪਹਿਲਾਂ 18 ਸਤੰਬਰ 2020 ਨੂੰ ਕੇਂਦਰੀ ਮੰਤਰੀ ਮੰਡਲ ਦੀ ਕੈਬਨਿਟ ’ਚੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਖੇਤੀ ਬਿੱਲਾਂ ਖ਼ਿਲਾਫ਼ ਅਸਤੀਫਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਕੈਪਟਨ ਤੋਂ ਬਾਅਦ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਦਿੱਤਾ ਅਸਤੀਫ਼ਾ (ਵੀਡੀਓ)

ਇਤਫਾਕ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸੀ ਵਿਧਾਇਕਾਂ ਅਤੇ ਹਾਈ ਕਮਾਨ ਨੇ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ। ਸਾਲ ਪਹਿਲਾਂ ਬੀਬੀ ਬਾਦਲ ਅਸਤੀਫਾ ਦੇਣ ਵਿਚ ਸੁਰਖੀਆਂ ਵਿਚ ਬਣੀ ਸੀ ਅਤੇ ਅੱਜ ਕੈਪਟਨ ਬਣੇ ਹੋਏ ਹਨ। 


author

Bharat Thapa

Content Editor

Related News