22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Saturday, Mar 24, 2018 - 11:50 PM (IST)
1. ਜਲੰਧਰ— ਇਰਾਕ 'ਚ ਮਾਰੇ ਗਏ ਕੁਲਵਿੰਦਰ ਦੇ ਪਰਿਵਾਰ ਲਈ ਮਸੀਹਾ ਬਣੀ NRI ਸੰਸਥਾ
3. ਬਠਿੰਡਾ— ਬਠਿੰਡਾ ਦੇ ਲੋਕਾਂ ਦੀ ਜਾਣੋ ਕੀ ਹੈ ਬਜਟ 'ਤੇ ਰਾਏ
4. ਪਟਿਆਲਾ— ਪਟਿਆਲਾ ਵਾਸੀ ਬੋਲੇ ਬਜਟ 'ਚ ਰੱਖਿਆ ਹਰ ਵਰਗ ਦਾ ਖਿਆਲ
5. ਗੁਰਦਾਸਪੁਰ— ਸਰਕਾਰ ਦੇ ਬਜਟ ਤੋਂ ਸਨਅਤਕਾਰ ਖੁਸ਼
6. ਲੁਧਿਆਣਾ— ਦੋਸਤਾਂ ਨਾਲ ਮਿਲ 12 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
7. ਮਾਨਸਾ— 'ਖਜ਼ਾਨਾ ਖਾਲੀ ਹੋਣ ਦਾ ਨਾਟਕ ਕਰ ਸਰਕਾਰ ਨੇ ਬੰਦ ਕੀਤੀਆਂ ਸਹੂਲਤਾਂ'
8. ਫਿਰੋਜ਼ਪੁਰ— ਸ਼ਹੀਦਾਂ ਨੂੰ ਟਾਇਰ 'ਤੇ ਲਪੇਟੇ ਫੁੱਲਾਂ ਨਾਲ ਸ਼ਰਧਾਂਜਲੀ, ਲੋਕਾਂ 'ਚ ਰੋਸ
9. ਮੋਗਾ— ਕਾਰ ਸਵਾਰ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ, ਖੋਹੀ ਕਾਰ
10. ਫਰੀਦਕੋਟ— ਕਾਰ-ਮੋਟਰਸਾਈਕਲ ਵਿਚਾਲੇ ਟੱਕਰ, ਇਕ ਦੀ ਮੌਤ
11. ਤਰਨਤਾਰਨ— ਦਸਵੀਂ ਦੀ ਪ੍ਰੀਖਿਆ 'ਚ ਚੱਲੀ ਨਕਲ, ਸਟਾਫ ਕੋਲੋਂ ਮਿਲੇ ਮੋਬਾਇਲ
12. ਕਪੂਰਥਲਾ— ਅਦਾਲਤ 'ਚ ਚੱਲ ਰਿਹਾ ਕੋਈ ਮਾਮਲਾ ਤਾਂ ਆਨਲਾਈਨ ਲੈ ਸਕਦੇ ਤੁਸੀਂ ਜਾਣਕਾਰੀ
13. ਫਾਜ਼ਿਲਕਾ— ਅਨੋਖਾ ਪ੍ਰਦਰਸ਼ਨ : 'ਡਿਊਟੀ 'ਤੇ ਨਾ ਮਿਲਣ ਵਾਲਾ ਐੱਸ.ਡੀ.ਓ. ਸੁਖੀ ਰਹੇ'
14. ਫਤਿਹਗੜ੍ਹ ਸਾਹਿਬ— ਅਰਜੁਨ ਚੀਮਾ ਸੋਨੇ ਦਾ ਮੈਡਲ ਜਿੱਤ ਦੇਸ਼ ਦਾ ਕੀਤਾ ਨਾਂ ਰੌਸ਼ਨ
15. ਹੁਸ਼ਿਆਰਪੁਰ— ਭਾਜਪਾ ਸਰਕਾਰ ਕਿਸਾਨਾਂ ਦੇ ਹਿਤ ਦੀ ਸਰਕਾਰ : ਅਵਿਨਾਸ਼ ਰਾਏ ਖੰਨਾ
16. ਮੋਹਾਲੀ— ਠੇਕਾ ਮੁਲਾਜ਼ਮਾਂ ਵੱਲੋਂ ਹੱਲਾ-ਬੋਲ ਰੈਲੀ
17. ਮੁਕਤਸਰ— ਬਜਟ ਸੂਬੇ ਦੇ ਵਿਕਾਸ ਨੂੰ ਦੇਵੇਗਾ ਨਵੀਂ ਗਤੀ: ਰਾਜਾ ਵੜਿੰਗ
18. ਸੰਗਰੂਰ— ਸੀਸੀਟੀਵੀ ਨੇ ਫੜ੍ਹਾਇਆ ਚੋਰ
19. ਨਵਾਂਸ਼ਹਿਰ— ਆਬਕਾਰੀ ਵਿਭਾਗ ਨੂੰ ਪ੍ਰਾਪਤ ਹੋਈ 2 ਕਰੋੜ ਤੋਂ ਵੱਧ ਦੀ ਰਾਸ਼ੀ
20. ਰੋਪੜ— ਡਾਕਟਰ ਦੀ ਦੁਕਾਨ 'ਤੇ ਛਾਪੇਮਾਰੀ; ਦਵਾਈਆਂ ਜ਼ਬਤ
21. ਪਠਾਨਕੋਟ— 14 ਨਾਮਜ਼ਦ ਦੋਸ਼ੀਆਂ 'ਚੋਂ ਇਕ ਨੇ ਕੀਤਾ ਆਤਮ-ਸਮਰਪਣ
22. ਬਰਨਾਲਾ— ਰਾਮਨੌਮੀ ਮੌਕੇ ਸਜਾਈ ਸ਼ੋਭਾ ਯਾਤਰਾ 'ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ