22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ

02/18/2018 12:59:22 AM

1. ਬਠਿੰਡਾ — ਦੋ ਨਸ਼ਾ ਤਸਕਰ 28 ਕਿਲੋ ਗਾਂਜੇ ਸਮੇਤ ਗ੍ਰਿਫ਼ਤਾਰ
2. ਬਰਨਾਲਾ— ਸਿੱਧੂ ਵੱਲੋਂ ਪਿੰਡ ਖੁੱਡੀ ਖੁਰਦ ਲਈ 8 ਲੱਖ ਰੁਪਏ ਦੀ ਗਰਾਂਟ ਦਾ ਐਲਾਨ
3. ਪਠਾਨਕੋਟ— ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਦਿੱਤੀ ਜਾਣਕਾਰੀ
4. ਫਿਰੋਜ਼ਪੁਰ— ਸਰਵ-ਸਿੱਖਿਆ ਅਭਿਆਨ, ਭੁੱਖੇ ਢਿੱਡ ਕਿਵੇਂ ਗਿਆਨ!
5. ਪਟਿਆਲਾ— ਸਕੂਟਰ ਸਵਾਰ 'ਤੇ ਹਮਲਾ ਕਰ ਲੁਟੇਰਾ ਲੁੱਟ ਲੈ ਗਿਆ 5.75 ਲੱਖ
6. ਤਰਨਤਾਰਨ— ਗੈਂਗਸਟਰਾਂ ਨੇ ਪਿੱਛਾ ਕਰ ਰਹੀ ਪੁਲਸ 'ਤੇ ਵਰ੍ਹਾਈਆਂ ਗੋਲੀਆਂ, ਮੁਲਾਜ਼ਮ ਜ਼ਖ਼ਮੀ
7. ਸੰਗਰੂਰ— ਭੜਕਾਊ ਗੀਤ ਗਾਉਣ ਵਾਲੇ ਗਾਇਕਾਂ ਨੂੰ ਪੁਲਸ ਕਰੇਗੀ ਸਿੱਧੇ : ਭਗਵੰਤ ਮਾਨ
8. ਲੁਧਿਆਣਾ— ਪੰਜਾਬੀ ਗਾਇਕ ਹੈਰੋਇਨ ਸਣੇ ਕਾਬੂ, ਵਟਸਐਪ ਰਾਹੀਂ ਕਰ ਰਿਹਾ ਸੀ ਨਸ਼ਾ ਤਸਕਰੀ
9. ਅੰਮ੍ਰਿਤਸਰ— ਘਰ ਆਈ ਔਰਤ ਨੂੰ ਰੋਟੀ ਖਵਾਉਣ ਬਦਲੇ ਮਿਲੀ ਮੌਤ
10. ਜਲੰਧਰ— ਕੈਪਟਨ ਸੱਚੇ ਤਾਂ ਰਾਣਾ ਗੁਰਜੀਤ ਮਾਮਲੇ 'ਚ ਖੁੱਲ੍ਹ ਕੇ ਕਰਵਾਉਣ ਕਾਰਵਾਈ :ਸੰਜੈ ਸਿੰਘ
11. ਹੁਸ਼ਿਆਰਪੁਰ— ਨੌਜਵਾਨ ਦੀ ਬੇਂਗਲੂਰ 'ਚ ਹੱਤਿਆ ਦਾ ਮਾਮਲਾ, ਦੋ ਹੋਰ ਆਰੋਪੀ ਕਾਬੂ
12. ਫਾਜ਼ਿਲਕਾ— ਫਜ਼ੂਲਖਰਚੀ! ਡੀ.ਸੀ ਕੰਪਲੈਕਸ ਦੀ ਸਫ਼ਾਈ 'ਤੇ ਉੱਡਾਏ ਜਾ ਰਹੇ ਨੇ ਲੱਖਾਂ ਰੁਪਏ
13. ਮੋਗਾ— ਨਜਾਇਜ਼ ਸਬੰਧ ਬਣੇ ਨੌਜਵਾਨ ਦੀ ਮੌਤ ਦਾ ਕਾਰਨ
14. ਮੋਹਾਲੀ— ਮੁੱਖ ਮੰਤਰੀ ਨਾਲ ਇਨ੍ਹਾਂ ਨੂੰ ਮਿਲਾਓ ਤੇ ਇਮਾਨ ਪਾਓ
15. ਗੁਰਦਾਸਪੁਰ— ਪਾਵਰਕਾਮ ਨੇ ਡਿਫਾਲਟਰ ਸਰਕਾਰੀ ਵਿਭਾਗਾਂ ਦੇ ਕੱਟੇ ਬਿਜਲੀ ਕੁਨੈਕਸ਼ਨ
16. ਫਰੀਦਕੋਟ— ਜੇਲ੍ਹ 'ਚ ਕੈਦੀ ਨੇ ਕੀਤੀ ਖੁਦਕੁਸ਼ੀ
17. ਫਤਿਹਗੜ੍ਹ ਸਾਹਿਬ— ਮੋਦੀ ਸਰਕਾਰ ਜੁਮਲਿਆਂ ਵਾਲੀ ਸਰਕਾਰ : ਸੰਜੇ ਸਿੰਘ
18. ਕਪੂਰਥਲਾ— ਸਰਕਾਰੀ ਜਮੀਨਾਂ 'ਤੇ ਕਬਜੇ ਹਟਾਉਣ ਦੀ ਬਣੀ ਕਮੇਟੀ ਦਾ ਖਹਿਰਾ ਵੱਲੋਂ ਸਵਾਗਤ
19. ਰੋਪੜ— ਗਰੀਨ ਬੈਲਟ 'ਚ ਚੱਲ ਰਹੇ ਸ਼ਰਾਬ ਠੇਕੇ, ਵਣ ਵਿਭਾਗ ਲੜ ਰਿਹਾ ਕੇਸ
20. ਮਾਨਸਾ— ਨੌਜਵਾਨਾਂ ਨੂੰ ਪੰਜਾਬੀ ਬੋਲਣ ਤੇ ਪ੍ਰਫੁੱਲਤ ਕਰਨ ਦੀ ਅਪੀਲ
21. ਨਵਾਂਸ਼ਹਿਰ— ਨਸ਼ੀਲੇ ਪਦਾਰਥ ਤੇ ਹੈਰੋਇਨ ਸਣੇ ਦੋ ਕਾਬੂ
22. ਮੁਕਤਸਰ — ਖੂੰਖਾਰ ਕੁੱਤਿਆਂ ਵੱਲੋਂ ਹਮਲਾ, 18 ਭੇਡਾਂ ਦੀ ਮੌਤ


Related News