22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
Tuesday, Feb 06, 2018 - 11:14 PM (IST)
1. ਅੰਮ੍ਰਿਤਸਰ - ਦਰਿੰਦਗੀ ਦੀ ਹੱਦ : ਪਹਿਲਾਂ ਮਾਂ-ਧੀ ਦਾ ਕਤਲ, ਫਿਰ ਲਗਾਈ ਅੱਗ
2. ਗੁਰਦਾਸਪੁਰ - ਨੌਜਵਾਨਾਂ ਦੀ ਮੌਤ, ਗੁਸਾਏ ਲੋਕਾਂ ਨੇ ਸਾੜ੍ਹੀਆਂ ਗੱਡੀਆਂ ਤੇ ਫੂਕੇ ਠੇਕੇ
3. ਮੋਗਾ - ਪਤਨੀ ਨੇ ਚਾੜ੍ਹਿਆ ਪਤੀ ਦਾ ਕੁਟਾਪਾ
4. ਲੁਧਿਆਣਾ - ਲੁਧਿਆਣਾ 'ਚ ਇੱਕ ਵਾਰ ਫਿਰ ਉੱਠੀਆਂ ਅੱਗ ਦੀਆਂ ਭਿਆਨਕ ਲਪਟਾਂ
5. ਫਰੀਦਕੋਟ - ਨਜਾਇਜ ਮਾਈਨਿੰਗ ਖ਼ਿਲਾਫ਼ ਡਟੇ ਅਕਾਲੀ
6. ਬਰਨਾਲਾ - ਤਨਖਾਹ ਨਾ ਮਿਲਣ 'ਤੇ ਸਫ਼ਾਈ ਕਾਮਿਆਂ ਨੇ ਕੀਤਾ ਪ੍ਰਦਰਸ਼ਨ
7. ਮੋਹਾਲੀ - ਤਕਨੀਕੀ ਸਿੱਖਿਆ ਮੰਤਰੀ ਵੱਲੋਂ iti ਦਾ ਇੰਸਟਰੱਕਟਰ ਮੁਅੱਤਲ
8. ਰੋਪੜ - ਗੁਰਮਤਿ ਪ੍ਰਚਾਰ ਲਹਿਰ 11 ਫਰਵਰੀ ਤੋਂ ਹੋਵੇਗੀ ਸ਼ੁਰੂ
9. ਪਠਾਨਕੋਟ - ਪੁਲ ਨੇੜਿਓਂ ਮਿਲਿਆ ਬੱਚੀ ਦਾ ਭਰੂਣ
10. ਤਰਨਤਾਰਨ - ਕਿਸਾਨ ਨੇ ਕੀਤੀ ਖੁਦਕੁਸ਼ੀ, ਆੜ੍ਹਤੀਏ ਦਾ ਸੀ ਕਰਜਾ
11. ਫਤਿਹਗੜ੍ਹ ਸਾਹਿਬ - ਵਿਆਹ ਸਮਾਗਮ 'ਚ ਕਾਂਗਰਸੀ ਆਗੂ ਨੇ ਚਲਾਈਆਂ ਗੋਲੀਆਂ, ਮਾਮਲਾ ਦਰਜ
12. ਸੰਗਰੂਰ- ਜੋੜੇ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ 'ਚ ਲਿਖਿਆ ਇਕੱਠਿਆਂ ਨੂੰ ਫੂਕ ਦਿਓ'
13. ਫਿਰੋਜ਼ਪੁਰ -10 ਫਰਵਰੀ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ
14. ਬਠਿੰਡਾ - ਆਂਗਣਵਾੜੀ ਸੈਂਟਰਾਂ ਦੇ ਹਾਲਾਤ ਹੋਏ ਬਦਤਰ!
15. ਪਟਿਆਲਾ - ਪ੍ਰਾਪਰਟੀ ਡੀਲਰਾਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ
16. ਫਾਜ਼ਿਲਕਾ - ਅਕਾਲੀ ਦਲ ਕਾਂਗਰਸ ਖਿਲਾਫ ਸ਼ੁਰੂ ਕਰੇਗਾ ਪੋਲ ਖੋਲ ਰੈਲੀਆਂ
17. ਮਾਨਸਾ - ਕਿਸਾਨ ਜਥੇਬੰਦੀ ਨੇ ਫੂਕੀ ਸਰਕਾਰ ਦੀ ਅਰਥੀ
18. ਹੁਸ਼ਿਆਰਪੁਰ - ਨੌਜਵਾਨ ਨੂੰ ਕਨੇਡਾ ਭੇਜਣ ਦੀ ਥਾਂ ਮੌਤ ਦੇਣ ਵਾਲੇ ਏਜੰਟ ਨੇ ਕੀਤਾ ਆਤਮ ਸਮਰਪਣ
19. ਜਲੰਧਰ - ਦੂਸ਼ਿਤ ਪਾਣੀ ਕਾਰਨ ਵਿਅਕਤੀ ਦੀ ਹੋਈ ਮੌਤ
20. ਮੁਕਤਸਰ - ਸਪੈਸ਼ਲ ਆਇਓਡੀਨ ਸਰਵੇ ਅਧੀਨ ਸੈਂਪਲ ਕੀਤੇ ਇਕੱਤਰ
21. ਨਵਾਂਸ਼ਹਿਰ - ਉਪਜ ਦੇ ਸਵੈ ਮੰਡੀਕਰਨ ਲਈ ਕਿਸਾਨਾਂ ਨੂੰ ਕੀਤਾ ਜਾ ਰਿਹਾ ਜਾਗਰੂਕ
22. ਕਪੂਰਥਲਾ - ਤੰਬਾਕੂਨੋਸ਼ੀ ਤਹਿਤ 4 ਦੁਕਾਨਦਾਰਾਂ ਦੇ ਚਲਾਨ ਕੱਟੇ
