ਕੈਪਟਨ ਦੀ ਮੀਟਿੰਗ ''ਚੋਂ ਸਿੱਧੂ ਗਾਇਬ

05/30/2019 6:26:29 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਅੱਜ ਕੈਬਨਿਟ ਮੀਟਿੰਗ ਕੀਤੀ ਗਈ। ਜਿਸ 'ਚ ਲੋਕ ਸਭਾ ਚੋਣਾਂ 2019 'ਚ ਜੇਤੂ ਰਹੇ ਐਮ. ਪੀ. ਸੰਸਦ ਮੈਂਬਰ ਸ਼ਾਮਲ ਸਨ। ਉਥੇ ਹੀ ਇਸ ਮੀਟਿੰਗ 'ਚ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਸ ਮੀਟਿੰਗ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਗਾਇਬ ਦਿਸੇ। ਇਸ ਮੀਟਿੰਗ 'ਚ ਕੈਪਟਨ ਸਮੇਤ ਪੰਜਾਬ ਦੇ 8 ਜਿਲਿਆਂ 'ਚੋਂ ਲੋਕ ਸਭਾ ਚੋਣਾਂ ਜਿੱਤਣ ਵਾਲੇ ਐਮ. ਪੀ. ਤੇ ਸੰਸਦ ਮੈਂਬਰ ਮੌਜੂਦ ਸਨ। 


Related News