ਕੈਨੇਡਾ ਨੇ ਪ੍ਰਵਾਸੀਆਂ ਲਈ ਖੋਲ੍ਹੇ ਦਰਵਾਜ਼ੇ, ਜਲਦ ਕਰੋ ਅਪਲਾਈ

12/22/2023 10:53:43 AM

ਇੰਟਰਨੈਸ਼ਨਲ ਡੈਸਕ- ਕੈਨੇਡਾ ਪ੍ਰਵਾਸੀਆਂ ਲਈ ਆਪਣੇ ਨਿਯਮ ਸਖ਼ਤ ਕਰਨ ਜਾ ਰਿਹਾ ਹੈ। ਇਸ ਕਾਰਨ ਆਉਣ ਵਾਲੇ ਸਮੇਂ ਵਿਚ ਕੈਨੇਡਾ ਦਾ ਵੀਜ਼ਾ ਲੈਣਾ ਔਖਾ ਹੋ ਜਾਵੇਗਾ। ਪਰ ਜੇਕਰ ਤੁਸੀ ਆਪਣਾ ਕੈਨੇਡਾ ਜਾਣ ਦਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਸਿਰਫ਼ 10 ਹਜ਼ਾਰ ਡਾਲਰ ਦੇ ਕੇ ਤੁਸੀਂ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ। ਬਾਕੀ ਭੁਗਤਾਨ ਤੁਸੀਂ ਵੀਜ਼ਾ ਆਉਣ ਤੋਂ ਬਾਅਦ ਕਰ ਸਕਦੇ ਹੋ। 

ਤੁਹਾਡੇ ਕੋਲੋਂ ਕੋਈ ਪ੍ਰੋਸੈਸਿੰਗ ਫੀਸ ਜਾਂ ਆਫਰ ਲੈਟਰ ਫੀਸ ਨਹੀਂ ਲਈ ਜਾਵੇੇਗੀ। 25 ਤਰੀਕ ਤੋਂ ਪਹਿਲਾਂ ਅਪਲਾਈ ਕਰ ਕੇ ਤੁਸੀਂ ਅੰਬੈਸੀ ਫੀਸ ਵੀ ਬਚਾ ਸਕਦੇ ਹੋ। ਓਵਰ ਆਲ 6 ਬੈਂਡ ਵਾਲੇ ਤੁਰੰਤ ਅਪਲਾਈ ਕਰ ਸਕਦੇ ਹਨ। ਇਕ ਦਿਨ ਵਿਚ ਆਫਰ ਲੈਟਰ ਲੈ ਕੇ 5 ਦਿਨਾਂ ਵਿਚ ਅੰਬੈਸੀ ਵਿਚ ਫਾਈਲ ਲਗਵਾਓ ਤੇ ਆਪਣਾ ਕੈਨੇਡਾ ਦਾ ਵੀਜ਼ਾ ਪਾਓ। ਵਧੇਰੇ ਜਾਣਕਾਰੀ ਲਈ ਤੁਸੀਂ 98880-03257 'ਤੇ ਸੰਪਰਕ ਕਰ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Vandana

Content Editor

Related News