ਸਰਕਾਰੀ ਸਕੂਲਾਂ ’ਚ ਆਫਲਾਈਨ ਹੋਣਗੀਆਂ ਬਾਏ-ਮੰਥਲੀ ਪ੍ਰੀਖਿਆ,  ਡੇਟਸ਼ੀਟ ਜਾਰੀ

Tuesday, Sep 07, 2021 - 01:29 PM (IST)

ਲੁਧਿਆਣਾ (ਵਿੱਕੀ) : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਾਰੇ ਸਰਕਾਰ ਸਕੂਲਾਂ ਦੀਆਂ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਦੀ ਬਾਏ-ਮੰਥਲੀ ਪ੍ਰੀਖਿਆਵਾਂ ਦੀ ਆਫ ਲਾਈਨ ਮੋਡ ਰਾਹੀਂ ਕਰਵਾਈਆਂ ਜਾਣੀਆਂ ਹਨ। ਇਸ ਸਬੰਧੀ ਵਿਭਾਗ ਵੱਲੋਂ ਸਾਰੀਆਂ ਕਲਾਸਾਂ ਲਈ ਰਿਵਾਈਜ਼ਡ ਡੇਟਸ਼ੀਟ ਜਾਰੀ ਕੀਤੀ ਗਈ ਹੈ।
-13 ਸਤੰਬਰ ਨੂੰ ਤੀਜੀ, ਚੌਥੀ ਅਤੇ 5ਵੀਂ ਕਲਾਸ ਦਾ ਪੰਜਾਬੀ
-14 ਸਤੰਬਰ ਨੂੰ ਤੀਜੀ, ਚੌਥੀ ਅਤੇ 5ਵੀਂ ਕਲਾਸ ਦਾ ਗਣਿਤ
-15 ਸਤੰਬਰ ਨੂੰ ਤੀਜੀ, ਚੌਥੀ ਅਤੇ 5ਵੀਂ ਕਲਾਸ ਦਾ ਵਾਤਾਵਰਣ ਸਿੱਖਿਆ
-16 ਸਤੰਬਰ ਨੂੰ ਤੀਜੀ, ਚੌਥੀ ਅਤੇ 5ਵੀਂ ਕਲਾਸ ਦਾ ਅੰਗਰੇਜ਼ੀ
-17 ਸਤੰਬਰ ਨੂੰ ਚੌਥੀ ਅਤੇ 5ਵੀਂ ਕਲਾਸ ਦਾ ਹਿੰਦੀ ਅਤੇ
-18 ਸਤੰਬਰ ਨੂੰ ਤੀਜੀ, ਚੌਥੀ ਅਤੇ 5ਵੀਂ ਕਲਾਸ ਦਾ ਸਵਾਗਤ ਜ਼ਿੰਦਗੀ ਅਤੇ ਆਮ ਗਿਆਨ ਦਾ ਪੇਪਰ ਹੋਵੇਗਾ।

ਇਹ ਵੀ ਪੜ੍ਹੋ : ਸੀ. ਬੀ. ਐੱਸ. ਈ. ਨੇ ਜਾਰੀ ਕੀਤੇ 10ਵੀਂ, 12ਵੀਂ ਬੋਰਡ ਪ੍ਰੀਖਿਆ ਲਈ ਸੈਂਪਲ ਪੇਪਰ

ਇਸੇ ਤਰ੍ਹਾਂ ਅਪਰ ਪ੍ਰਾਇਮਰੀ ਕਲਾਸਾਂ ’ਚ
-13 ਸਤੰਬਰ ਨੂੰ ਛੇਵੀਂ ਕਲਾਸ ਦਾ ਅੰਗਰੇਜੀ, 7ਵੀਂ ਕਲਾਸ ਦਾ ਪੰਜਾਬੀ, 8ਵੀਂ ਕਲਾਸ ਦਾ ਗਣਿਤ, 9ਵੀਂ ਕਲਾਸ ਦਾ ਹਿੰਦੀ ਅਤੇ 10ਵੀਂ ਕਲਾਸ ਦਾ ਸਾਇੰਸ ਵਿਸ਼ੇ ਦਾ ਪੇਪਰ ਹੋਵੇਗਾ।
-14 ਸਤੰਬਰ ਨੂੰ 6ਵੀਂ ਕਲਾਸ ਦਾ ਸਮਾਜਿਕ ਸਿੱਖਿਆ, 7ਵੀਂ ਕਲਾਸ ਦਾ ਸਾਇੰਸ, 8ਵੀਂ ਕਲਾਸ ਦਾ ਅੰਗਰੇਜ਼ੀ, 9ਵੀਂ ਕਲਾਸ ਦਾ ਗਣਿਤ, 10ਵੀਂ ਕਲਾਸ ਦਾ ਹਿੰਦੀ ਵਿਸ਼ੇ ਦਾ ਪੇਪਰ ਹੋਵੇਗਾ।
-16 ਸਤੰਬਰ ਨੂੰ 6ਵੀਂ ਕਲਾਸ ਦਾ ਗਣਿਤ, 7ਵੀਂ ਕਲਾਸ ਦਾ ਸਮਾਜਿਕ ਸਿੱਖਿਆ, 8ਵੀਂ ਕਲਾਸ ਦਾ ਸਾਇੰਸ, 9ਵੀਂ ਕਲਾਸ ਦਾ ਸਾਇੰਸ, 10ਵੀਂ ਕਲਾਸ ਦਾ ਸਮਾਜਿਕ ਸਿੱਖਿਆ ਵਿਸ਼ੇ ਦਾ ਪੇਪਰ ਹੋਵੇਗਾ।
-17 ਸਤੰਬਰ ਨੂੰ 6ਵੀਂ ਕਲਾਸ ਦਾ ਹਿੰਦੀ, 7ਵੀਂ ਕਲਾਸ ਦਾ ਗਣਿਤ, 8ਵੀਂ ਕਲਾਸ ਦਾ ਪੰਜਾਬੀ, 9ਵੀਂ ਕਲਾਸ ਦਾ ਅੰਗਰੇਜ਼ੀ, 10ਵੀਂ ਕਲਾਸ ਦਾ ਗਣਿਤ ਵਿਸ਼ੇਸ਼ ਦਾ ਪੇਪਰ ਹੋਵੇਗਾ।
-18 ਸਤੰਬਰ ਨੂੰ 6ਵੀਂ ਕਲਾਸ ਦਾ ਸਾਇੰਸ, 7ਵੀਂ ਕਲਾਸ ਦਾ ਅੰਗਰੇਜ਼ੀ, 8ਵੀਂ ਕਲਾਸ ਦਾ ਹਿੰਦੀ, 9ਵੀਂ ਕਲਾਸ ਦਾ ਸਮਾਜਿਕ ਸਿੱਖਿਆ, 10ਵੀਂ ਕਲਾਸ ਦਾ ਪੰਜਾਬੀ ਏ ਦਾ ਪੇਪਰ ਹੋਵੇਗਾ।
-20 ਸਤੰਬਰ ਨੂੰ 6ਵੀਂ ਕਲਾਸ ਦਾ ਪੰਜਾਬੀ, 7ਵੀਂ ਕਲਾਸ ਦਾ ਹਿੰਦੀ, 8ਵੀਂ ਕਲਾਸ ਦਾ ਸਮਾਜਿਕ ਸਿੱਖਿਆ, 9ਵੀਂ ਕਲਾਸ ਦਾ ਪੰਜਾਬੀ-ਏ, 10ਵੀਂ ਕਲਾਸ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਹੋਵੇਗਾ।
-21 ਸਤੰਬਰ ਨੂੰ 9ਵੀਂ ਕਲਾਸ ਦਾ ਅਤੇ 10ਵੀਂ ਕਲਾਸ ਦਾ ਪੰਜਾਬੀ-ਬੀ ਵਿਸ਼ੇ ਦਾ ਪੇਪਰ ਹੋਵੇਗਾ,

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਲਈ ਮੱਧ ਪ੍ਰਦੇਸ਼ ਤੋਂ ਆਈਆਂ ਵੋਟਿੰਗ ਮਸ਼ੀਨਾਂ

ਸਤੰਬਰ ਨੂੰ 11ਵੀਂ ਦਾ ਪੰਜਾਬੀ ਅਤੇ 12ਵੀਂ ਦਾ ਇੰਗਲਿਸ਼ ਵਿਸ਼ਾ
-14 ਸਤੰਬਰ ਨੂੰ 11ਵੀਂ ਦਾ ਇੰਗਲਿਸ਼ ਅਤੇ 12ਵੀਂ ਦਾ ਪੰਜਾਬੀ
-16 ਸਤੰਬਰ ਨੂੰ 11ਵੀਂ ਦਾ ਹਿਸਟਰੀ/ਕੈਮਿਸਟਰੀ/ਅਕਾਊਂਟੈਂਸੀ-1, 12ਵੀਂ ਦਾ ਜਿਓਗ੍ਰਾਫੀ /ਐੱਫ. ਈ. ਬੀ.,
-17 ਸਤੰਬਰ ਨੂੰ 11ਵੀਂ ਦਾ ਗਣਿਤ, 12ਵੀਂ ਦਾ ਹਿਸਟਰੀ/ਕੈਮਿਸਟਰੀ, ਅਕਾਊਂਟੈਂਸੀ-2,
-18 ਸਤੰਬਰ ਨੂੰ 11ਵੀਂ ਦਾ ਪਾਲਿਟੀਕਲ ਸਾਇੰਸ/ਬਾਇਓ/ਬਿਜ਼ਨੈੱਸ ਸਟੱਡੀਜ਼-1, 12ਵੀਂ ਦਾ ਗਣਿਤ
-20 ਸਤੰਬਰ ਨੂੰ 11ਵੀਂ ਦਾ ਫਿਜ਼ਿਕਸ, 12ਵੀਂ ਦਾ ਪਾਲੀਟੀਕਲ/ਸਾਇੰਸ/ਬਾਇਓ ਬਿਜ਼ਨੈੱਸ ਸਟੱਡੀਜ਼,
-21 ਸਤੰਬਰ ਨੂੰ 11ਵੀਂ ਦਾ ਜਿਓਗ੍ਰਾਫੀ/ਐੱਮ. ਓ. ਪੀ., 12ਵੀਂ ਦਾ ਇਕਨਾਮਿਕਸ/ਫਿਜ਼ੀਕਸ ਦਾ ਪੇਪਰ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News