Jalandhar ''ਚ ਹੋ ਗਿਆ Blackout, Mock Drill ਦੀ Rehearsal ਸ਼ੁਰੂ (ਵੀਡੀਓ)
Tuesday, May 06, 2025 - 09:07 PM (IST)

ਜਲੰਧਰ (ਮਹਾਜਨ) : ਕੇਂਦਰ ਸਰਕਾਰ ਵੱਲੋਂ ਬੀਤੇ ਦਿਨ ਦੇਸ਼ ਭਰ ਵਿਚ ਮੌਕ ਡ੍ਰਿਲ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਇਸ ਨੂੰ ਲੈ ਕੇ ਅੱਜ ਜਲੰਧਰ ਵਿਚ ਬਲੈਕਆਊਟ ਤੇ ਮੌਕ ਡ੍ਰਿਲ ਰਿਹਰਸਲ ਕੀਤਾ ਗਿਆ। ਇਸ ਰਿਹਰਸਲ ਜਲੰਧਰ ਦੇ ਕੈਂਟ ਇਲਾਕੇ ਵਿਚ ਕੀਤਾ ਗਿਆ। ਇਸ ਦੌਰਾਨ ਕੈਂਟ ਇਲਾਕੇ ਵਿਚ ਵਾਰ ਸਾਇਰਨ ਵੀ ਵਜਾਏ ਗਏ। ਇਸ ਦੌਰਾਨ ਪੁਲਸ ਵੱਲੋਂ ਲੋਕਾਂ ਨੂੰ ਮੌਕ ਡ੍ਰਿਲ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਦੇਖੋ ਵੀਡੀਓ...