Amritsar 'ਚ ਬਲੈਕਆਊਟ! ਗੁਰੂ ਨਗਰੀ 'ਚ ਪੱਸਰਿਆ ਹਨੇਰਾ, ਉੱਚੀ-ਉੱਚੀ ਵੱਜ ਰਹੇ ਘੁੱਗੂ
Wednesday, May 07, 2025 - 10:47 PM (IST)

ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਵਿਚ ਨਾਗਰਿਕ ਸੁਰੱਖਿਆ ਵਿਵਸਥਾ ਨੂੰ ਪਰਖਣ ਅਤੇ ਹੰਗਾਮੀ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਸਬੰਧੀ 7 ਮਈ ਨੂੰ ਰਾਤ ਸਾਢੇ 10 ਤੋਂ 11ਤਕ ਇਕ ਘੰਟੇ ਦਾ ਬਲੈਕਆਊਟ ਮੌਕ ਡ੍ਰਿਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸ਼ਹਿਰ ਵਿਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਗੁਰੂ ਨਗਰੀ ਵਿਚ ਹਰ ਪਾਸੇ ਹਨੇਰਾ ਪੱਸਰਿਆ ਹੋਇਆ ਹੈ। ਜ਼ਿਲ੍ਹੇ ਵਿਚ ਉੱਚੀ ਉੱਚੀ ਵਾਰ ਸਾਇਰਨ ਵਜਾਏ ਜਾ ਰਹੇ ਹਨ।
ਔਰਤਾਂ ਨੂੰ ਵੱਡਾ ਤੋਹਫਾ! ਪੰਜਾਬ ਸਰਕਾਰ ਨੇ ਕਰ'ਤਾ ਐਲਾਨ
ਦੱਸ ਦਈਏ ਕਿ ਬੀਤੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਸੂਬਿਆਂ ਨੂੰ ਮੌਕ ਡਰਿੱਲ ਤੇ ਬਲੈਕਆਊਟ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਚ 26 ਨਿਰਦੋਸ਼ੇ ਲੋਕਾਂ ਉੱਤੇ ਗੋਲੀਬਾਰੀ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ ਸੀ।
#WATCH | Punjab: Moment of blackout at Sri Harmandir Sahib (Golden Temple) in Amritsar, as part of the mock drill ordered by the MHA. pic.twitter.com/GTacHYFgZl
— ANI (@ANI) May 7, 2025
ਚੰਡੀਗੜ੍ਹ 'ਚ ਹੋ ਗਿਆ ਬਲੈਕਆਊਟ! ਵੀਡੀਓ 'ਚ ਦੇਖੋ ਮੌਕੇ ਦੇ ਹਾਲਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8