ਭਾਰਤ ਬੰਦ ਦੇ ਸੱਦੇ ਨੂੰ ਕਸਬਾ ਕਾਲੜਾ ਵਿਖੇ ਮਿਲਿਆ ਭਰਵਾ ਹੁੰਗਾਰਾ

Tuesday, Apr 10, 2018 - 12:50 PM (IST)

ਭਾਰਤ ਬੰਦ ਦੇ ਸੱਦੇ ਨੂੰ ਕਸਬਾ ਕਾਲੜਾ ਵਿਖੇ ਮਿਲਿਆ ਭਰਵਾ ਹੁੰਗਾਰਾ

ਖਾਲੜਾ, ਭਿਖੀਵੰਡ (ਰਾਜੀਵ, ਬੱਬੂ) : ਰਾਖਵਾ ਕਰਨ ਦੇ ਵਿਰੋਧ 'ਚ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਕਸਬਾ ਖਾਲੜਾ ਵਿਖੇ ਭਰਵਾ ਹੁੰਗਾਰਾ ਮਿਲਿਆ। 

PunjabKesari
ਜਾਣਕਾਰੀ ਮੁਤਾਬਕ ਕਸਬਾ ਖਾਲੜਾ ਤੇ ਭਿੰਖੀਵਿੰਡ ਦੇ ਬਾਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਰਹੇ ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਜਤਾਇਆ।


Related News