ਆਖ਼ਿਰ ਮਿਲ ਹੀ ਗਿਆ ਮਰਦਾਨਾ ਕਮਜ਼ੋਰੀ ਦੂਰ ਕਰਨ ਦਾ ਅਚੂਕ ਦੇਸੀ ਨੁਸਖਾ

Sunday, Feb 12, 2023 - 11:45 PM (IST)

ਆਖ਼ਿਰ ਮਿਲ ਹੀ ਗਿਆ ਮਰਦਾਨਾ ਕਮਜ਼ੋਰੀ ਦੂਰ ਕਰਨ ਦਾ ਅਚੂਕ ਦੇਸੀ ਨੁਸਖਾ

ਜਲੰਧਰ (ਬਿਊਰੋ) : ਮਾਡਰਨ ਕਲਚਰ (Modern Culture) ਵਿੱਚ ਸ਼ਰਾਬ, ਨਸ਼ਾ, ਫਾਸਟ ਫੂਡ ਅਤੇ ਇਲੈਕਟ੍ਰੋਨਿਕ ਚੀਜ਼ਾਂ ਦੀ ਵਰਤੋਂ ਆਮ ਗੱਲ ਹੋ ਗਈ ਹੈ, ਜਿਸ ਦੇ ਪ੍ਰਭਾਵ ਨਾਲ ਪੁਰਸ਼ਾਂ ਵਿੱਚ ਮਰਦਾਨਾ ਕਮਜ਼ੋਰੀ ਦੀ ਸਮੱਸਿਆ ਵੀ ਵਧ ਰਹੀ ਹੈ। ਇਹ ਇਕ ਅਜਿਹੀ ਸਮੱਸਿਆ ਹੈ, ਜਿਸ ਵਿੱਚ ਕੁਆਰੇ ਅਤੇ ਸ਼ਾਦੀਸ਼ੁਦਾ ਹਰ ਤਰ੍ਹਾਂ ਦੇ ਪੁਰਸ਼ ਪ੍ਰੇਸ਼ਾਨ ਰਹਿੰਦੇ ਹਨ। ਅੱਜ ਵੀ ਜ਼ਿਆਦਾਤਰ ਲੋਕ ਮਰਦਾਨਾ ਕਮਜ਼ੋਰੀ (Sexual Weakness) ਵਰਗੇ ਮਸਲੇ 'ਤੇ ਖੁੱਲ੍ਹ ਕੇ ਗੱਲ ਕਰਨ ਤੋਂ ਕਤਰਾਉਂਦੇ ਹਨ। ਅਜਿਹੇ 'ਚ ਕਈ ਪੁਰਸ਼ ਆਪਣੀ ਇਸ ਕਮਜ਼ੋਰੀ ਨਾਲ ਜੁੜੀ ਸਮੱਸਿਆ ਨੂੰ ਡਾਕਟਰ ਨੂੰ ਵੀ ਨਹੀਂ ਦੱਸਦੇ ਅਤੇ ਨਾ ਉਸ ਦਾ ਸਮੇਂ 'ਤੇ ਇਲਾਜ ਕਰਵਾਉਂਦੇ ਹਨ।

ਹਾਲਾਂਕਿ ਕਈ ਪੁਰਸ਼ ਆਪਣੀ ਮਰਦਾਨਾ ਤਾਕਤ (Sexual Power) ਨੂੰ ਵਧਾਉਣ ਲਈ ਮੈਡੀਕਲ ਸਟੋਰਾਂ ਤੋਂ ਮਿਲਣ ਵਾਲੀਆਂ ਅੰਗਰੇਜ਼ੀ ਦਵਾਈਆਂ ਦਾ ਵੀ ਸੇਵਨ ਕਰਦੇ ਹਨ ਪਰ ਇਸ ਦਾ ਸਿਹਤ 'ਤੇ ਨਾਕਾਰਤਾਮਕ ਪ੍ਰਭਾਵ ਵੀ ਪੈ ਜਾਂਦਾ ਹੈ। ਇਨ੍ਹਾਂ ਦਵਾਈਆਂ ਦੇ ਸਾਈਡ-ਇਫੈਕਟ ਦੇ ਨਾਲ ਤੁਹਾਡੀ ਸੈਕਸ ਲਾਈਫ ਸੁਧਰਨ ਦੀ ਬਜਾਏ ਹੋਰ ਵੀ ਜ਼ਿਆਦਾ ਖਰਾਬ ਹੋ ਸਕਦੀ ਹੈ। ਇਸ ਲਈ ਦੋਸਤੋ, ਮਰਦਾਨਾ ਤਾਕਤ ਨੂੰ ਵਧਾਉਣ ਲਈ ਪੁਰਸ਼ਾਂ ਨੂੰ ਆਯੁਰਵੈਦਿਕ ਜੜ੍ਹੀ-ਬੂਟੀਆਂ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ, ਜੋ ਬਿਨਾਂ ਕਿਸੇ ਸਾਈਡ-ਇਫੈਕਟ ਦੇ ਕੁਦਰਤੀ ਤਰੀਕੇ ਨਾਲ ਪੁਰਸ਼ਾਂ ਦੀ ਮਰਦਾਨਾ ਤਾਕਤ ਨੂੰ ਵਧਾਉਣ 'ਚ ਮਦਦ ਕਰ ਸਕਦੀ ਹੈ।

ਕਿਉਂ ਸਮੱਸਿਆ ਆਉਂਦੀ ਹੈ? (Complications)

ਡਾਕਟਰਾਂ ਅਤੇ ਸੈਕਸੋਲਾਜਿਸਟਾਂ ਦੀ ਸ਼ੋਧ ਦੇ ਅਨੁਸਾਰ ਅੱਜਕੱਲ੍ਹ ਬਹੁਤ ਸਾਰੇ ਪੁਰਸ਼ਾਂ ਵਿੱਚ ਮਰਦਾਨਾ ਕਮਜ਼ੋਰੀ ਆ ਰਹੀ ਹੈ। ਹੋਰ ਕਾਰਨਾਂ ਬਾਰੇ ਗੱਲ ਕੀਤੀ ਜਾਵੇ ਤਾਂ ਹੇਠ ਲਿਖੇ ਵੀ ਹੋ ਸਕਦੇ ਹਨ-
1. ਵਧੇਰੇ ਤਨਾਵ
2. ਹਾਰਮੋਨ ਦਾ ਅਸੰਤੁਲਨ
3. ਵੀਰਜ ਨਾਲ ਜੁੜੀਆਂ ਸਮੱਸਿਆਵਾਂ (ਧਾਂਤ ਜਾਂ ਸਪਨਦੋਸ਼ ਹੋਣਾ)
4. ਵਧੇਰੇ ਸ਼ਰਾਬ, ਸਿਗਰਟ ਦੀ ਆਦਤ
5. ਜ਼ਰੂਰਤ ਤੋਂ ਜ਼ਿਆਦਾ ਨਸ਼ੀਲੇ ਪਦਾਰਥਾਂ ਦਾ ਸੇਵਨ
6. ਸਰੀਰ ਵਿੱਚ ਪੌਸ਼ਕ ਤੱਤਾਂ ਦੀ ਕਮੀ
7. ਹਸਤਮੈਥੁਨ ਦੀ ਬੁਰੀ ਆਦਤ
8. ਜ਼ਰੂਰਤ ਤੋਂ ਜ਼ਿਆਦਾ ਸੰਭੋਗ
9. ਨਸਾਂ ਦਾ ਛੋਟਾ ਆਕਾਰ ਜਾਂ ਢਿੱਲਾਪਣ ਸਬੰਧੀ ਸਮੱਸਿਆ

ਮਰਦਾਨਾ ਕਮਜ਼ੋਰੀ ਦੀ ਆਯੁਰਵੈਦਿਕ ਦਵਾਈ

ਕਈ ਵੀਰ ਬਚਪਨ ਦੀਆਂ ਗ਼ਲਤੀਆਂ (ਹਸਤਮੈਥੁਨ) ਕਾਰਨ ਜਵਾਨੀ ’ਚ ਆਪਣੀ ਸੈਕਸੁਅਲ ਲਾਈਫ ਨੂੰ ਇੰਜੁਆਏ ਨਹੀਂ ਕਰ ਪਾਉਂਦੇ ਹਨ ਤੇ ਇਸ ਲਈ ਕਈਆਂ ਨੂੰ ਆਪਣੇ ਜੀਵਨਸਾਥੀ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਦੋਸਤੋ, ਜੇਕਰ ਤੁਹਾਨੂੰ ਕੋਈ ਅੰਦਰੂਨੀ ਕਮਜ਼ੋਰੀ ਹੈ ਤਾਂ ਸਭ ਤੋਂ ਪਹਿਲਾਂ ਇਸ ਸਮੱਸਿਆ ਨੂੰ ਛੁਪਾਉਣ ਦੀ ਬਜਾਏ ਇਸ ਦਾ ਉਪਚਾਰ ਕਰਨਾ ਜ਼ਰੂਰੀ ਹੁੰਦਾ ਹੈ, ਜਿਸ ਨਾਲ ਕਿ ਆਪਣੀ ਮੈਰਿਡ ਲਾਈਫ਼ ਨੂੰ ਖੁੱਲ੍ਹ ਕੇ ਜੀਅ ਸਕੀਏ ਅਤੇ ਹਰ ਪਲ ਨੂੰ ਇੰਜੁਆਏ ਕਰ ਸਕੀਏ। ਬਚਪਨ ’ਚ ਗ਼ਲਤ ਸੰਗਤ ਕਾਰਨ (ਹਸਤਮੈਥੁਨ) ਪੁਰਾਣੀ ਧਾਂਤ, ਸੁਪਨਦੋਸ਼, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਨਸਾਂ ਦੀ ਕਮਜ਼ੋਰੀ, ਢਿੱਲਾਪਣ, ਫੋਨ ’ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ-ਆਪ ਵੀਰਜ ਦਾ ਰਿਸਣਾ, ਭਾਰ ਘਟਣਾ, ਸਰੀਰ ਦਾ ਖੋਖਲਾ ਹੋਣਾ, ਵਿਆਹ ਤੋਂ ਘਬਰਾਹਟ, ਸ਼ੁਕਰਾਣੂ ਸਮੱਸਿਆ ਤੇ ਸ਼ਰਾਬ, ਨਸ਼ੇ, ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ।

ਆਯੁਰਵੈਦਿਕ ਉਪਚਾਰ (Ayurvedic Diagnosis)

ਆਯੁਰਵੈਦਿਕ ਨੁਸਖ਼ਿਆਂ ’ਚ ਕਾਰਗਰ ਜੜ੍ਹੀ-ਬੂਟੀਆਂ ’ਚ ਸ਼ਕਤੀ ਵਧਾਊ ਖਣਿਜ, ਵੀਰਜ ਤੇ ਜੋਸ਼ ਵਧਾਉਣ ਵਾਲੀਆਂ ਖ਼ਾਸ ਭਸਮਾਂ ਹੁੰਦੀਆਂ ਹਨ, ਜਿਨ੍ਹਾਂ ਦਾ ਇਸਤੇਮਾਲ ਕਰਕੇ ਪੁਰਸ਼ ਜ਼ਿੰਦਗੀ ਭਰ ਤੰਦਰੁਸਤੀ ਤੇ ਮਰਦਾਨਗੀ ਦਾ ਆਨੰਦ ਮਾਣ ਸਕਦਾ ਹੈ। ਇਨ੍ਹਾਂ ਹੀ ਕੀਮਤੀ ਜੜ੍ਹੀ-ਬੂਟੀਆਂ ਤੇ ਭਸਮਾਂ, ਜਿਵੇਂ ਅਸ਼ਵਗੰਧਾ, ਸਤਾਵਰੀ, ਸਾਲਮ ਮਿਸ਼ਰੀ, ਸਾਲਮ ਪੰਜਾ, ਸ਼ਿਲਾਜੀਤ, ਕੇਸਰ, ਕੌਂਚ ਬੀਜ, ਗੌਖਰੂ, ਬੀਜ ਬੰਦ, ਵਿਦਾਰੀਕੰਦ, ਅੰਬਰ, ਮਕਰਧਵੱਜ, ਸਵਰਨ ਭਸਮ ਤੇ ਹੋਰ ਉੱਤਮ ਔਸ਼ਧੀਆਂ ਨੂੰ ਮਿਲਾ ਕੇ ਇਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ, ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਪੁਰਾਣੀ ਤੋਂ ਪੁਰਾਣੀ ਧਾਂਤ, ਸੁਪਨਦੋਸ਼, ਵੀਰਜ ਦਾ ਪਤਲਾਪਣ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਣ, ਸੈਕਸ ਇੱਛਾ ਦੀ ਕਮੀ, ਮਸਾਨੇ ਦੀ ਕਮਜ਼ੋਰੀ, ਸ਼ੁਕਰਾਣੂ ਸਮੱਸਿਆ ਤੇ ਹੋਰ ਕਈ ਗੁਪਤ ਰੋਗਾਂ ਨੂੰ ਜੜ੍ਹੋਂ ਖ਼ਤਮ ਕਰ ਸਕਦੇ ਹੋ। ਇਸ ਆਯੁਰਵੈਦਿਕ ਨੁਸਖ਼ੇ ਦਾ ਇਕ ਵਾਰ ਪੂਰਾ ਕੋਰਸ ਕਰਨ ਤੋਂ ਬਾਅਦ ਵਾਰ-ਵਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ।

ਸ਼ੂਗਰ ਰੋਗੀ ਤੇ ਬਜ਼ੁਰਗ ਵੀਰਾਂ ਲਈ ਕਾਰਗਰ ਦੇਸੀ ਨੁਸਖਾ

ਉਮਰ ਵਧਣ ਦਾ ਸਭ ਤੋਂ ਜ਼ਿਆਦਾ ਅਸਰ ਤੁਹਾਡੇ ਚਿਹਰੇ, ਸਿਹਤ ਅਤੇ ਸਰੀਰਕ ਤਾਕਤ 'ਤੇ ਪੈਂਦਾ ਹੈ। 40-50 ਸਾਲ ਦੀ ਉਮਰ ਤੋਂ ਬਾਅਦ ਸਰੀਰ ਦੀਆਂ ਮਾਸਪੇਸ਼ੀਆਂ ਤੇ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਵਧੇਰੇ ਉਮਰ ਕਾਰਨ ਮਰਦਾਨਾ ਤਾਕਤ ਦਾ ਕਮਜ਼ੋਰ ਹੋਣਾ ਕੁਦਰਤੀ ਹੈ ਪਰ ਕੁਝ ਲੋਕਾਂ ’ਚ ਇਹ ਲੱਛਣ ਸਮੇਂ ਤੋਂ ਪਹਿਲਾਂ ਹੀ ਦਿਸਣ ਲੱਗ ਜਾਂਦੇ ਹਨ। ਅੱਜਕਲ 50 ਸਾਲ ਛੱਡੋ, 30-40 ਸਾਲ ਦੇ ਨੌਜਵਾਨਾਂ ’ਚ ਵੀ ਮਰਦਾਨਾ ਕਮਜ਼ੋਰੀ ਆ ਰਹੀ ਹੈ। ਮਰਦਾਨਾ ਕਮਜ਼ੋਰੀ, ਸ਼ੀਘਰਪਤਨ ਅਤੇ ਨਸਾਂ ਦਾ ਢਿੱਲਾਪਣ ਭਾਵੇਂ ਵਧ ਰਹੀ ਉਮਰ ਕਾਰਨ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਤੇ ਕਾਰੋਬਾਰ ਟੈਨਸ਼ਨ, ਬੀ. ਪੀ. ਜਾਂ ਸ਼ੂਗਰ ਕਾਰਨ ਹੋਵੇ। ਉਮਰ ਭਾਵੇਂ 50 ਹੋਵੇ ਜਾਂ 60 ਸਾਲ ਬਜ਼ੁਰਗ ਵੀਰ ਇਕ ਵਾਰ ਜ਼ਰੂਰ ਸਾਡੇ ਆਯੁਰਵੈਦਿਕ ਨੁਸਖ਼ੇ ਦਾ ਸੇਵਨ ਕਰਨ, ਬੁਢਾਪੇ ’ਚ ਵੀ ਜਵਾਨੀ ਵਰਗਾ ਪੂਰਾ ਜੋਸ਼, ਭਰਪੂਰ ਆਨੰਦ ਪਾਓ ਅਤੇ ਆਪਣੇ ਹੱਥਾਂ 'ਤੇ ਸਰ੍ਹੋਂ ਜਮਾਓ।

ਇਸ ਤੋਂ ਇਲਾਵਾ ਪੁਰਾਣੇ ਤੋਂ ਪੁਰਾਣਾ ਰੇਸ਼ਾ, ਨਜ਼ਲਾ-ਜ਼ੁਕਾਮ, ਖਾਂਸੀ, ਸਾਹ ਦੀ ਐਲਰਜੀ, ਦਮਾ-ਅਸਥਮਾ, ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੋਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ-ਲੋਕੋਰੀਆ (ਸਫੈਦ ਪਾਣੀ), ਵਜ਼ਨ ਵਧਾਉਣ, ਚਮੜੀ ਰੋਗ, ਜੋੜਾਂ ਦੇ ਦਰਦ ਤੇ ਸ਼ੂਗਰ ਕਾਰਨ ਆਈ ਮਰਦਾਨਾ ਕਮਜ਼ੋਰੀ ਦਾ ਆਯੁਰਵੈਦਿਕ ਦੇਸੀ ਇਲਾਜ।

ਦੇਸ਼ਾਂ-ਵਿਦੇਸ਼ਾਂ 'ਚ ਬੈਠੇ ਰੋਗੀਆਂ ਦੀ ਪਹਿਲੀ ਪਸੰਦ- ROSHAN HEALTH CARE

ਦੋਸਤੋ! ਜੇਕਰ ਤੁਸੀਂ ਵੀ ਕਿਸੇ ਗੁਪਤ ਰੋਗ ਦੇ ਸ਼ਿਕਾਰ ਹੋ ਤਾਂ ਸ਼ਰਮ, ਸੰਕੋਚ ਤੇ ਝਿਜਕ ਨੂੰ ਛੱਡ ਕੇ ਅੱਜ ਹੀ ਗੁਪਤ ਰੋਗਾਂ ਦੇ ਮਾਹਿਰ ‘ਰੌਸ਼ਨ ਹੈਲਥ ਕੇਅਰ’ ਰੇਲਵੇ ਰੋਡ ਜਲੰਧਰ (ਪੰਜਾਬ) ਨਾਲ ਸੰਪਰਕ ਕਰੋ। ਇਨ੍ਹਾਂ ਦੇ ਆਯੁਰਵੈਦਿਕ ਤੇ ਤਜਰਬੇਕਾਰ ਡਾਕਟਰ ਤੁਹਾਡੀ ਕਮਜ਼ੋਰੀ, ਉਮਰ ਤੇ ਰੋਗ ਮੁਤਾਬਕ ਇਕ ਅਜਿਹੀ ਆਯੁਰਵੈਦਿਕ ਦਵਾਈ ਬਣਾ ਕੇ ਦੇਣਗੇ, ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਮਰਦਾਨਾ ਕਮਜ਼ੋਰੀ ਨੂੰ ਭੁੱਲ ਜਾਓਗੇ ਤੇ ਸਾਰੀ ਉਮਰ ਵਿਆਹੁਤਾ ਜ਼ਿੰਦਗੀ ਦਾ ਭਰਪੂਰ ਆਨੰਦ ਮਾਣੋਗੇ। ਇਕ ਵਾਰ ਸਾਡੇ ਕੁਆਲੀਫਾਈਡ ਅਤੇ ਤਜਰਬੇਕਾਰ B.A.M.S. (ਆਯੁਰਵੇਦ ਆਚਾਰੀਆ) ਡਾਕਟਰਾਂ ਤੋਂ ਜ਼ਰੂਰ ਮੁਫ਼ਤ ਸਲਾਹ ਲਵੋ। ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ।

ਨੋਟ–ਆਪਣੇ ਨਜ਼ਦੀਕੀ ਸ਼ਹਿਰ ’ਚ ਦਵਾਈ ਮੰਗਵਾਉਣ ਲਈ ਫੋਨ ਕਰੋ : +91-73473-07214 ਤੇ +91-73407-12004 ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/Imo) +91-73473-07214 ਤੇ +91-95178-44366 ’ਤੇ ਵੀ ਕਾਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/  ’ਤੇ ਕਲਿੱਕ ਕਰੋ।


author

Mukesh

Content Editor

Related News