ਆਸਟ੍ਰੇਲੀਆ ਜਾ ਕੇ ਭਵਿੱਖ ਸਵਾਰਣ ਵਾਲੇ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ

Wednesday, Sep 26, 2018 - 06:56 PM (IST)

ਆਸਟ੍ਰੇਲੀਆ ਜਾ ਕੇ ਭਵਿੱਖ ਸਵਾਰਣ ਵਾਲੇ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ

ਜਲੰਧਰ— ਆਸਟ੍ਰੀਲਆ ਜਾ ਕੇ ਆਪਣਾ ਭਵਿੱਖ ਬਣਾਉਣ ਵਾਲੇ ਵਿਦਿਆਰਥੀਆਂ ਲਈ ਅਹਿਮ ਖਬਰ ਹੈ। ਬੀ. ਐੱਸ. ਸੀ. ਨਰਸਿੰਗ ਕਰਨ ਤੋਂ ਬਾਅਦ ਤੁਸੀਂ ਕੈਨੇਡੀਅਨ ਅਕੈਡਮੀ ਦੇ ਜ਼ਰੀਏ ਆਪਣਾ ਵੀਜ਼ਾ ਲੱਗਵਾ ਕੇ ਆਸਟ੍ਰੇਲੀਆ 'ਚ ਪੜ੍ਹਾਈ ਕਰਨ ਦੇ ਨਾਲ-ਨਾਲ ਆਪਣੇ ਸੁਪਨੇ ਸਾਕਾਰ ਕਰ ਸਕਦੇ ਹੋ। ਕੈਨੇਡੀਅਨ ਮਾਹਿਰਾਂ ਮੁਤਾਬਕ ਓਵਰਆਲ 6.5 ਬੈਂਡ ਪ੍ਰਾਪਤ ਵਿਦਿਆਰਥੀ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਲਈ 6 ਬੈਂਡ ਹੋਣੇ ਲਾਜ਼ਮੀ ਹਨ ਪਰ ਜੇਕਰ ਕਿਸੇ ਵਿਦਿਆਰਥੀ ਦੀ ਪੜ੍ਹਾਈ 'ਚ ਤਿੰਨ ਸਾਲ ਦਾ ਗੈਪ ਵੀ ਹੈ ਤਾਂ ਵੀ ਉਹ ਵਿਦਿਆਰਥੀ ਆਸਟ੍ਰੇਲੀਆ ਜਾ ਕੇ ਆਪਣਾ ਭਵਿੱਖ ਸਵਾਰ ਸਕਦਾ ਹੈ। 

ਦੱਸਣਯੋਗ ਹੈ ਕਿ ਵਿਦਿਆਰਥੀ ਕੈਨੇਡੀਅਨ ਅਕੈਡਮੀ ਰਾਹੀਂ ਪਹਿਲਾਂ ਵੀ ਪੜ੍ਹਾਈ ਤੋਂ ਬਾਅਦ ਆਸਟਰੇਲੀਆ ਦਾ ਵੀਜ਼ਾ ਲੱਗਵਾ ਚੁੱਕੇ ਹਨ। ਸੰਸਥਾ ਦੇ ਡਾਇਰੈਕਟਰ ਮੁਤਾਬਕ ਜਿਨ੍ਹਾਂ ਵਿਦਿਆਰਥੀਆਂ ਦੇ ਆਈਲੈਟਸ 'ਚੋਂ 6 ਬੈਂਡ ਹਨ ਜਾਂ ਪਹਿਲਾਂ ਕੈਨੇਡਾ ਤੋਂ ਰਿਫਿਊਜ਼ਲ ਹੈ ਉਹ ਇਕ ਵਾਰ ਕੈਨੇਡੀਅਨ ਅਕੈਡਮੀ ਦੀ ਕਿਸੇ ਵੀ ਬਰਾਂਚ 'ਚ ਜਾ ਕੇ ਜ਼ਰੂਰ ਸੰਪਰਕ ਕਰਨ। ਜੇਕਰ ਤੁਸੀਂ ਆਸਟ੍ਰੇਲੀਆ ਜਾਣ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੋ ਹੋ ਤਾਂ ਤੁਸੀਂ ਅਕੈਡਮੀ ਦੀ ਸੰਗਰੂਰ, ਪਟਿਆਲਾ, ਚੰਡੀਗੜ੍ਹ, ਕੋਟਕਪੂਰਾ, ਬਠਿੰਡਾ ਕਿਸੇ ਵੀ ਬਰਾਂਚ 'ਚ ਜਾਂ 9888860134 'ਤੇ ਸੰਪਰਕ ਕਰ ਸਕਦੇ ਹੋ।


Related News