ਪੰਜਾਬ ''ਚ AUDI ਕਾਰ ਨੇ 4 ਲੋਕਾਂ ਨੂੰ ਦਰੜਿਆ, ਮੌਕੇ ''ਤੇ ਪੈ ਗਈਆਂ ਚੀਕਾਂ

Sunday, Jun 29, 2025 - 05:03 PM (IST)

ਪੰਜਾਬ ''ਚ AUDI ਕਾਰ ਨੇ 4 ਲੋਕਾਂ ਨੂੰ ਦਰੜਿਆ, ਮੌਕੇ ''ਤੇ ਪੈ ਗਈਆਂ ਚੀਕਾਂ

ਲੁਧਿਆਣਾ (ਖੁਰਾਣਾ)- ਚੰਡੀਗੜ੍ਹ ਰੋਡ 'ਤੇ ਭਾਮੀਆਂ ਇਲਾਕੇ ਦੇ ਜੀ.ਕੇ. ਅਸਟੇਟ 'ਚ ਇੱਕ ਸ਼ਰਾਬੀ ਔਡੀ ਕਾਰ ਚਾਲਕ ਨੇ 4 ਲੋਕਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ, ਜਿਨ੍ਹਾਂ ਵਿੱਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ।  ਜਦੋਂ ਕਿ ਬਾਕੀ ਤਿੰਨ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋਪੰਜਾਬ 'ਚ ਵੱਡਾ ਐਨਕਾਊਂਟਰ, ਹਥਿਆਰ ਬਰਾਮਦਗੀ ਦੌਰਾਨ ਮੁਲਜ਼ਮ ਨੇ ਚਲਾਈਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News