ਪਠਾਨਕੋਟ ਸੈਕਟਰ 'ਚ ਇਕ ਹੋਰ ਪਾਕਿਸਤਾਨੀ ਲੜਾਕੂ ਜਹਾਜ਼ ਕੀਤਾ ਤਬਾਹ
Friday, May 09, 2025 - 12:01 AM (IST)

ਬਿਊਰੋ- ਜੰਮੂ, ਰਾਜਸਥਾਨ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਾਕਿਸਤਾਨ ਵੱਲੋਂ ਕੀਤੇ ਗਏ ਕਈ ਅਸਫਲ ਹਮਲਿਆਂ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਪੰਜਾਬ ਦੇ ਪਠਾਨਕੋਟ ਸੈਕਟਰ 'ਚ ਇਕ ਹੋਰ ਪਾਕਿਸਤਾਨੀ ਲੜਾਕੂ ਜਹਾਜ਼ ਨੂੰ ਤਬਾਹ ਕਰ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ।