ਪੁਲਸ ’ਚ ਵੱਡਾ ਫੇਰ ਬਦਲ, 4 ਨਵੇਂ ਐੱਸ. ਪੀ. ਨਿਯੁਕਤ
Monday, Aug 17, 2026 - 06:35 PM (IST)
ਸੰਗਰੂਰ (ਸਿੰਗਲਾ) : ਪੁਲਸ ਵਿਭਾਗ ਵੱਲੋਂ ਜ਼ਿਲਾ ਸੰਗਰੂਰ ਪੁਲਸ ਹੈੱਡਕੁਆਟਰ ’ਚ ਵੱਡਾ ਫੇਰਬਦਲ ਕਰਦੇ ਹੋਏ 4 ਨਵੇਂ ਐੱਸ. ਪੀ. ਨੂੰ ਨਿਯੁਕਤ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ (ਪੀ.ਪੀ.ਐੱਸ.) ਸੰਗਰੂਰ ਦੇ ਨਵੇਂ ਐੱਸ. ਪੀ. ਇਨਵੈਸਟੀਗੇਸ਼ਨ, ਸੁਖਅੰਮ੍ਰਿਤ ਸਿੰਘ (ਪੀ.ਪੀ.ਐੱਸ.) ਐੱਸ. ਪੀ. ਹੈੱਡਕੁਆਟਰ, ਗੁਰਪ੍ਰੀਤ ਕੌਰ ਪੁਰੇਵਾਲ (ਪੀ. ਪੀ. ਐੱਸ.) ਅਤੇ ਰਵਿੰਦਰ ਸਿੰਘ (ਪੀ. ਪੀ. ਐੱਸ.) ਐੱਸ. ਪੀ. ਆਪ੍ਰੇਸ਼ਨ ਸੰਗਰੂਰ ਹੋਣਗੇ।
ਇਹ ਵੀ ਪੜ੍ਹੋ : ਕਬੱਡੀ ਜਗਤ ਨੂੰ ਵੱਡਾ ਝਟਕਾ, ਸੁਪਰਸਟਾਰ ਜਾਫੀ ਰਹੇ ਗੋਰਾ ਸਮਾਲਸਰ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
